ਕਾਮਰੇਡ ਸਵਿੰਦਰਪਾਲ ਝਬਾਲੀਆ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ 30 ਜੂਨ ਨੂੰ ਹੋਵੇਗਾ

4948782
Total views : 5949406

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਗਿਆਨੀ ਰਾਜਪਾਲ ਸਿੰਘ ਝਬਾਲ ਤੇ ਕਾਮਰੇਡ ਯਸ਼ਪਾਲ ਝਬਾਲ ਦੇ ਛੋਟੇ ਭਰਾਤਾ ਕਾਮਰੇਡ ਸਵਿੰਦਰਪਾਲ ਝਬਾਲੀਆ ਜੋ ਕਿ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰਚਰਨਾਂ ਵਿੱਚ ਜਾ ਨਿਵਾਜੇ ਸਨ।

ਨਮਿਤ ਧਰਧਾਂਜਲੀ ਸਮਾਗਮ ਭਲਕੇ 30 ਜੂਨ ਮੰਗਲਵਾਰ ਨੂੰ ਰਾਧਾ ਕ੍ਰਿਸ਼ਨ ਮੰਦਿਰ ਸਾਹਮਣੇ ਪੁਲਿਸ ਥਾਣਾਂ ਰਣਜੀਤ ਐਵੀਨਊ ਅੰਮ੍ਰਿਤਸਰ ਵਿਖੇ 1 ਤੋ 2 ਵਜੇ ਤੱਕ ਹੋਵੇਗਾ। ਜਿਸ ਸਬੰਧੀ ਜਾਣਕਾਰੀ ਦੇਦਿਆ ਉਨਾਂ ਦੇ ਭਤੀਜੇ ਨਰਿੰਦਰਪਾਲ ਸਿੰਘ ਸਾਬਕਾ ਸਰਪੰਚ ਝਬਾਲ ਤੇ ਕੰਵਰ ਝਬਾਲ ਨੇ ਦੇਦਿਆ ਦੱਸਿਆ ਕਿ ਸਵ: ਸਵਿੰਦਪਾਲ ਨੂੰ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਜਥੇਬੰਦੀਆ ਤੋ ਇਲਾਵਾ ਮੁਲਾਜਮ ਜਥੇਬੰਦੀਆ ਦੇ ਆਗੂਆਂ ਵਲੋ ਸ਼ਰਧਾਂਜਲੀ ਅਰਪਿਤ ਕੀਤੀ ਜਾਏਗੀ।ਭਲਕੇ ਹੋਵੇਗਾ ਕਾ: ਝਬਾਲ ਦੇ ਪ੍ਰੀਵਾਰ ਨੇ ਉਨਾਂ ਨਾਲ ਹਮਦਰਦੀ ਰੱਖਣ ਵਾਲਿਆ ਨੂੰ ਸਮੇ ਸਿਰ ਪੁੱਜਣ ਦੀ ਆਪੀਲ ਕੀਤੀ ਹੈ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News