ਪਵਨ ਕੁੰਦਰਾ ‘ ਬਜਰੰਗ ਦਲ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

4925947
Total views : 5915223

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ / ਅਮਰਪਾਲ ਸਿੰਘ ਬੱਬੂ 

ਬਜਰੰਗ ਦਲ ਹਿੰਦੁਸਤਾਨ ਦੀ ਮੀਟਿੰਗ ਸਥਾਨਿਕ ਠਾਕੁਰ ਦੁਆਰਾ ਮਦਨ ਮੋਹਨ ਤਰਨ ਤਾਰਨ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਪ੍ਰਧਾਨ ਐਡਵੋਕੇਟ ਚੰਦਰਕਾਂਤ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਵਲੋਂ ਪਵਨ ਕੁੰਦਰਾ ਨੂੰ ਬਜੰਰਗ ਦਲ ਹਿੰਦੁਸਤਾਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਦਿਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ।

ਮੀਟਿੰਗ ਵਿਚ ਬਜਰੰਗ ਦਲ ਹਿਦੁਸਤਾਨ ਦੇ ਸੰਦੀਪ ਪਾਠਕ, ਮਨਜੀਤ ਸਿੰਘ ਮਾਹਿਲਪੁਰੀ ਰਾਸ਼ਟਰੀ ਸਕੱਤਰ , ਸੰਜੀਵ ਕੁਮਾਰ ਰਾਸ਼ਟਰੀ ਪ੍ਰਧਾਨ ਟਰਾਂਸਪੋਰਟ ਵਿੰਗ , ਐਡਵੋਕੇਟ ਸੰਦੀਪ ਕੁਮਾਰ ਰਾਜਪੂਤ ਚੇਅਰਮੈਨ ਪੰਜਾਬ, ਮਹੰਤ ਸੁਰਿੰਦਰ ਸਿੰਘ ਬਿਲਾਸਪੁਰੀ ਪੰਜਾਬ ਪ੍ਰਧਾਨ ਸਾਧੂ ਸਮਾਜ, ਪ੍ਰਦੀਪ ਸ਼ਰਮਾ ਪੰਜਾਬ ਵਾਈਸ ਪ੍ਰਧਾਨ , ਸੁਰਿੰਦਰ ਸ਼ਰਮਾ ਪੰਜਾਬ ਵਾਈਸ ਪ੍ਰਧਾਨ, ਹਰੀਸ਼ ਜੋਸ਼ੀ ਪੰਜਾਬ ਸੈਕਟਰੀ , ਪਾਰਸ ਪਹਲਵਾਨ ਮੁਹਾਲੀ ਜ਼ਿਲ੍ਹਾ ਪ੍ਰਧਾਨ, ਅਮਨ ਸ਼ਰਮਾ ਬਟਾਲਾ ਜ਼ਿਲਾ ਪ੍ਰਧਾਨ , ਪਿਆਰਾ ਸਿੰਘ ਗੁਰਦਾਸਪੁਰ ਜ਼ਿਲ੍ਹਾ ਵਾਇਸ ਪ੍ਰਧਾਨ , ਕਪਿਲ ਮਨਣ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਹਿਤੇਸ਼ ਸ਼ਰਮਾ ਗੁਰਦਾਸਪੁਰ ਪ੍ਰਧਾਨ, ਰਾਜੀਵ ਮਿੰਟੂ ਉਤਰੀ ਭਾਰਤ ਪ੍ਰਧਾਨ , ਰਮੇਸ਼ ਬਹਿਲ ਪੰਜਾਬ ਪ੍ਰਧਾਨ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ , ਪੰਜਾਬ ਪ੍ਰਧਾਨ ਚੰਦਰ ਕਾਂਤ ਆਦਿ ਤੋਂ ਇਲਾਵਾ ਤਰਨ ਤਾਰਨ ਤੋਂ ਗੁਰਚਰਨ ਦਾਸ , ਰਿਤੇਸ਼ ਵਾਲੀਆ, ਰਵੀ, ਮਨੋਜ, ਮੋਹਿੰਦਰ, ਪੰਡਿਤ ਮਾਲੀ ਰਾਮ, ਪੰਡਿਤ ਗਣੇਸ਼, ਨਰੇਸ਼ ਰੈਰੀ, ਕਮਲ ਪਹਿਲਵਾਨ, ਅਜੀਤਪਾਲ,ਬਲਜੀਤ, ਬਿੱਟਾ, ਪਰਦੀਪ ਸ਼ਰਮਾ, ਬੱਬਲ ਸ਼ਰਮਾ, ਮੇਜਰ ਪ੍ਰਧਾਨ, ਪੰਡਿਤ ਜੈ ਦੀਪ, ਅਰੁਣ ਕੁਮਾਰ ਗੁਜਰਾਤੀ , ਰਾਜੂ ਫਰੂਟ ਵਾਲਾ ਆਦਿ ਵੀ ਮੌਜੂਦ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News