





Total views : 5949150







Total views : 5949150ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ / ਅਮਰਪਾਲ ਸਿੰਘ ਬੱਬੂ
ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ| ਗਲੀਬਾਜ਼ੀਗਰਾ ਵਾਲੀ ਮਹੱਲਾ ਨਾਨਕਸਰ| ਤਰਨ ਤਨ ਵਿਖੇ ਪਿਛਲੇ ਕੁਝ ਦਿਨਾਂ ਤੋਂ ਸਮੂਹ ਸੰਗਤ ਦੇ ਸਹਿਯੋਗ ਸਦਕਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ ਕਥਾ ਵਾਚਕ ਨੇ ਦੱਸਿਆ ਕਿ 3 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ| ਜਿਸ ਦੇ ਸੰਪੂਰਨ ਭੋਗ ਮਿਤੀ 5 ਸਤੰਬਰ ਨੂੰ ਪੈਣਗੇ| ਉਪਰੰਤ ਭਾਈ ਲਖਮੀਰ ਸਿੰਘ ਜੀ ਕਥਾ ਵਾਚਕ|
ਨਿੱਕੇ ਕਾਜੀ ਕੋਟ ਦੇ ਬੱਚੇ ਤੇ ਹੋਰ ਕੀਰਤਨੀ ਜਥੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਨਗੇ| ਮਿਤੀ 4 ਸਤੰਬਰ ਨੂੰ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ| ਵੱਖ ਵੱਖ ਸਥਾਨਾਂ ਤੋਂ ਗੁਜਰਦਿਆ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਵੇਗੀ। ਸਮਾਗਮ ਦੀ ਤਿਆਰੀਆਂ ਵਾਸਤੇ ਭਾਈ ਗੁਰਪ੍ਰੀਤ ਸਿੰਘ ਜੀ ਗ੍ਰੰਥੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰਾਂ ਸਿੰਘ ਠੇਕੇਦਾਰ ਸਰਦਾਰਾ ਸਿੰਘ ਸਰਦਾਰ ਪਿਆਰਾ ਸਿੰਘ ਬਲਜਿੰਦਰ ਸਿੰਘ ਸਰਪੰਚ ਬਲਵਿੰਦਰ ਸਿੰਘ ਕਰਨੈਲ ਸਿੰਘ ਭਾਈ ਗੁਰਦੇਵ ਸਿੰਘ ਖਾਲਸਾ ਤੇ ਭਾਈ ਹਰਪ੍ਰੀਤ ਸਿੰਘ ਖਾਲਸਾ ਸਮੂਹ ਸੰਗਤ ਤਿਆਰੀਆਂ ਵਿੱਚ ਜੁਟੀ ਹੋਈ ਹੈ|ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-