





Total views : 5915088







Total views : 5915088ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ / ਅਮਰਪਾਲ ਸਿੰਘ ਬੱਬੂ
ਸੀ ਪੀ ਆਈ ਐਂਮ ਐਂਲ ਲਿਬਰੇਸਨ ਜਿਲਾ ਤਰਨਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਇਸ ਔਖੀ ਘੜੀ ਤੇ ਪੰਜਾਬ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ ।
ਇਸ ਮੌਕੇ ਹੋਈ ਹੰਗਾਮੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਗੋਹਲਵੜ,ਹਰਦੇਵ ਸਿੰਘ ਖਹਿਰਾ, ਬਲਜਿੰਦਰ ਸਿੰਘ ਸੇਖਚੱਕ,, ਸੁਰਜੀਤ ਸਿੰਘ ਬਾਠ,, ਰਾਜ ਕੌਰ ਕਲਸੀਆ,, ਚਰਨਜੀਤ ਸਿੰਘ ਲਾਲਪੁਰਾ,,ਪਰਮਜੀਤ ਕੌਰ ਧੂੰਦਾ ਵੀ ਹਾਜਰ ਸਨ । ਸੀ ਪੀਆਈ ਐਂਮ ਐਂਲ ਲਿਬਰੇਸਨ ਜਿਲਾ ਤਰਨਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਹੜਾ ਵਿੱਚ ਹੋਏ ਨੁਕਸਾਨ ਅਤੇ ਮਾਰੇ ਗਏ ਲੋਕਾਂ ਦੀਆਂ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਚਾਅ ਅਤੇ ਼ਭੋਜਨ ਸਮੱਗਰੀ ਲੋਕਾਂ ਤੱਕ ਪਹੁਚਾਉਣ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਤਾਂਕਿ ਕੀਮਤੀ ਜਾਨਾਂ ਬਚਾਈਆ ਜਾ ਸਕੇ ਉਨਾਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਇਸ ਔਖੀ ਘੜੀ ਤੇ ਪੰਜਾਬ ਦੀ ਵਧ ਤੋਂ ਵਧ ਮਦਦ ਕੀਤੀ ਜਾਵੇ। ਇਸ ਮੌਕੇ ਹੋਈ ਹੰਗਾਮੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਗੋਹਲਵੜ,,, ਹਰਦੇਵ ਸਿੰਘ ਖਹਿਰਾ, ਬਲਜਿੰਦਰ ਸਿੰਘ ਸੇਖਚੱਕ,, ਸੁਰਜੀਤ ਸਿੰਘ ਬਾਠ,, ਰਾਜ ਕੌਰ ਕਲਸੀਆ,, ਚਰਨਜੀਤ ਸਿੰਘ ਲਾਲਪੁਰਾ,,ਪਰਮਜੀਤ ਕੌਰ ਧੂੰਦਾ ਆਦਿ ਵੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-