





Total views : 5839748







Total views : 5839748ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ , ਬੱਬੂ ਬੰਡਾਲਾ
ਥੋੜੇ ਸਮੇ ਵਿੱਚ ਵੱਡੀ ਪਹਿਚਾਣ ਬਣਾ ਚੁੱਕੇ ਪ੍ਰਮਜੀਤ ਸਿੰਘ ਗੱਗੋਬੂਹਾ ਦੀ ਅਗਵਾਈ ‘ਚ ਹੌਦ ਵਿੱਚ ਆਏ ਅਜਾਦ ਗਰੁਪ ਜਿਸ ਵਲੋ ਤਰਨ ਤਾਰਨ ਨਗਰ ਕੌਸਲ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ, ਵਲੋ ਅੱਜ ਆਪਣੀ ਸਰਗਰਮੀਆਂ ਤੇਜ ਕਰਨ ਲਈ ਅੱਡਾ ਗੱਗੋਬਹਾ ਵਿਖੇ ਕੀਤੇ ਵੱਡੇ ਇੱਕਠ ਵਿੱਚ ਸੇਵਾਮੁਕਤ ਪ੍ਰਿੰਸੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਕੇ 20 ਜੁਲਾਈ ਨੂੰ ਦਾਣਾ ਮੰਡੀ ਝਬਾਲ ਵਿਖੇ ਵੱਡਾ ਸਮਾਗਮ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਫੈਸਲਾ ਲੈਦਿਆਂ ਪ੍ਰਿੰਸੀਪਲ ਸਲਵਿੰਦਰ ਕੌਰ ਰੰਧਾਵਾ ਤੇ ਪ੍ਰਮਜੀਤ ਸਿੰਘ ਗੱਗੌਬੂਹਾ ਨੇ ਕਿਹਾ ਕਿ ਇਸ ਇੱਕਠ ਵਿੱਚ ਜਿਥੇ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ ਉਥੇ ਤਰਨ ਤਾਰਨ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ਬਾਰੇ ਵੀ ਅਹਿਮ ਫੈਸਲਾ ਲਿਆ ਜਾਏਗਾ।ਜਿਸ ਲਈ ਉਨਾਂ ਨੇ ਤਰਨ ਤਾਰਨ ਹਲਕੇ ਦੇ ਉਸਾਰੂ ਸੋਚ ਰੱਖਣ ਵਾਲੇ ਲੋਕਾਂ ਨੂੰ ਹੁੰਮ ਹੁਮਾਕੇ ਪੁੱਜਣ ਦਾ ਖੁਲਾ ਸੱਦਾ ਦੇਦਿਆਂ ਕਿਹਾ ਕਿ ਜਿਸ ਤਰਾਂ ਅੱਜ ਕੌਸਲਰਾਂ , ਪੰਚਾ ਤੇ ਸਰਪੰਚਾ ਨੇ ਇਕ ਹੀ ਅਵਾਜ ਨਾਲ ਪੱਜਕੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ ਹੈ, ਉਸ ਤੋ ਸਿੱਧ ਹੁੰਦਾ ਹੈ ਕਿ ਝਬਾਲ ਵਿਖੇ ਵੀ ਰਿਕਾਰਡਤੋੜ ਇੱਕਠ ਹੋਵੇਗਾ।
ਹਰਮੀਤ ਸੰਧੂ ਲਈ ਚਣੌਤੀ ਭਰਪੂਰ ਹੋਵੇਗਾ ਅਜਾਦ ਗਰੁੱਪ ਦਾ 20 ਜੁਲਾਈ ਨੂੰ ਝਬਾਲ ਵਿਖੇ ਹੋਣ ਵਾਲਾ ਇਕੱਠ
ਇਥੇ ਜਿਕਰ ਕਰਨਾ ਬਣਦਾ ਹੈ ਕਿ ਅਜਾਦ ਗਰੁੱਪ ਵਿੱਚ ਜਿਆਦਾਤਰ ਅੱਜ ਅਕਾਲੀ ਦਲ ਛੱਡਕੇ ਆਪ ‘ਚ ਸ਼ਾਮਿਲ ਹੋਏ ਸਾਬਕਾ ਵਧਾਇਕ ਹਰਮੀਤ ਸਿੰਘ ਸੰਧੂ ਦੀਆਂ ਕਿਸੇ ਸਮੇ ਸੱਜੀਆਂ/ਖੱਬੀਆਂ ਬਾਹਵਾਂ ਰਹੇ ਅਕਾਲੀ ਸਮਰਥਕ ਪੰਚ/ਸਰਪੰਚ ਤੇ ਅਕਾਲੀ ਦਲ ਹਮਾਇਤੀ ਸ਼ਾਮਿਲ ਹਨ। ਜਿਸ ਕਰਕੇ ਇਸ ਗਰੁੱਪ ਵਲੋ ਜਿਮਨੀ ਚੋਣ ਸਬੰਧੀ ਲਿਆ ਜਾਣਾ ਵਾਲਾ ਕੋਈ ਵੀ ਫੈਸਲਾ ਹਰਮੀਤ ਸਿੰਘ ਸੰਧੂ ਲਈ ਚਣੌਤੀ ਭਰਪੂਰ ਹੋਵੇਗਾ। ਅੱਜ ਦੇ ਇਕੱਠ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਵਿੱਚ ਸਰਪੰਚ ਸਤਨਾਮ ਸਿੰਘ ਬਾਠ ਮੀਆਂਪੁਰ,ਸੀਨੀਅਰ ਆਗੂ ਤੇ ਸਰਪੰਚ ਸੋਨੂੰ ਬਰਾੜ ਦੋਦੇ, ਸਰਪੰਚ ਮਨਜਿੰਦਰ ਸਿੰਘ ਐਮਾ, ਅਮਰਿੰਦਰ ਸਿੰਘ ਮਾਣਕ ਝਬਾਲ,ਰਾਮ ਸਿੰਘ ਨਾਮਧਾਰੀ, ਪੂਰਨ ਸਿੰਘ ਅੱਡਾ ਝਬਾਲ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ,ਦਲਜੀਤ ਸਿੰਘ ਐਮਾ,ਜਗਰੂਪ ਸਿੰਘ ਕਸੇਲ,ਪ੍ਰਭਜੋਤ ਸਿੰਘ ਕੋਟ,ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ, , ਸਾਬਕਾ ਸਰਪੰਚ ਸ਼ਾਮ ਸਿੰਘ ਕੋਟ, ਗੁਰਸੇਵਕ ਸਿੰਘ ਕੋਟ ਸਿਵਿਆਂ, ਸੁਨੀਲ ਛੀਨਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ, ਸਰਪੰਚ ਮਨਜੀਤ ਸਿੰਘ ਪੰਜਵੜ, ਸੁਖਜਿੰਦਰ ਸਿੰਘ ਵਿੱਕੀ ਪੰਜਵੜ, ਸਾਬਕਾ ਸਰਪੰਚ ਮੰਗਲ ਸਿੰਘ ਖੈਰਦੀ, ਸਰਪੰਚ ਹਰਪ੍ਰੀਤ ਸਿੰਘ ਪੀਤਾ ਸਰਾਏ ਅਮਾਨਤ ਖਾਂ,ਸਾਬਕਾ ਚੇਅਰਮੈਨ ਸੁਖਰਾਜ ਸਿੰਘ ਸੋਹਲ, ਸਰਪੰਚ ਸੁਰਜੀਤ ਸਿੰਘ,ਪਸਵਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ, ਪ੍ਰਧਾਨ ਨਿਰਮਲ ਸਿੰਘ ਪੰਜਵੜ, ਸੁਰਿੰਦਰ ਸਿੰਘ ਮੰਨਣਕੇ, ਸਰਪੰਚ ਮਾਹਬੀਰ ਸਿੰਘ ਚੀਮਾ, ਸੈਂਡੀ ਮਾਂਝਾ ਰਾਈਸ ਮਿੱਲ ਪੰਜਵੜ,ਨੰਬਰਦਾਰ ਤੇਜਿੰਦਰ ਸਿੰਘ ਬੁਰਜ, ਸਰਪੰਚ ਨਵਦੀਪ ਸਿੰਘ ਗੱਗੋਬੂਹਾ, ਗੁਰਲਾਲ ਸਿੰਘ ਲਾਲੀ ਬੁਰਜ 195, ਗੁਰਦਰਸ਼ਨ ਸਿੰਘ ਬਘਿਆੜੀ, ਵਰਿੰਦਰਜੀਤ ਸਿੰਘ ਸੇਠ, ਗੁਰਦੇਵ ਸਿੰਘ ਬਘਿਆੜੀ, ਤਰਲੋਚਨ ਸਿੰਘ ਬਘਿਆੜੀ, ਕਪਤਾਨ ਜਿਊਲਰਜ ਢੰਡ, ਬਲਵੰਤ ਸਿੰਘ ਮੱਝੂਪੁਰ, ਗੁਰਸਾਹਿਬ ਸਿੰਘ ਮਾਣਕਪੁਰਾ, ਸਾਬਕਾ ਸਰਪੰਚ ਪਰਮਜੀਤ ਸਿੰਘ ਬਘਿਆੜੀ,ਕੋਸਲਰ ਸ਼ਾਮ ਸਿੰਘ ਮੁਰਾਦਪੁਰਾ,ਕੋਸਲਰ ਮਨੋਜ ਅਗਨੀਹੋਤਰੀ,ਕੋਸਲਰ ਸੰਜੀਵ ਕੁੰਦਰਾ,ਕੋਸਲਰ ਸਨਮ ਸ਼ਰਮਾ,ਕੋਸਲਰ ਮਨਪ੍ਰੀਤ ਮਾਹਲੂ,ਕੋਸਲਰ ਹਰਜਿੰਦਰ ਸਿੰਘ,ਕੋਸਲਰ ਜਸਪ੍ਰੀਤ ਸਿੰਘ, ਸਾਬਕਾ ਮੈਨੇਜਰ ਪਰਮਜੀਤ ਸਿੰਘ ਮੁੰਡਾ ਪਿੰਡ, ਬਿਕਰਮਜੀਤ ਸਿੰਘ ਢੰਡ, ਸਾਬਕਾ ਬਲਾਕ ਸੰਮਤੀ ਮੈਂਬਰ ਮਨਜਿੰਦਰ ਸਿੰਘ ਮੰਨਾ ਬਘਿਆੜੀ,ਗੋਰਾ ਸੂਦ, ਮਨਜਿੰਦਰ ਸਿੰਘ ਸੋਨੀ ਜਗਤਪੁਰਾ,ਪੀਏ ਸਨੀ ਸ਼ੇਰੋਂ, ਨੰਬਰਦਾਰ ਕੁਲਵੰਤ ਸਿੰਘ ਨਿੱਕੀ ਝਬਾਲ, ਸਾਬਕਾ ਸਰਪੰਚ ਕਾਲਾ ਢੰਡ, ਹਰਦੀਪ ਸਿੰਘ ਢੰਡ, ਲਵਲੀ ਢੰਡ, ਦਲਜੀਤ ਸਿੰਘ ਬਿੱਟੂ ਮੀਆਂਪੁਰ, ਹਰਜੀਤ ਸਿੰਘ ਮੀਆਂਪੁਰ, ਮੈਂਬਰ ਪੰਚਾਇਤ ਕਰਨੈਲ ਸਿੰਘ ਮੀਆਂਪੁਰ, ਪ੍ਰੀਤਮ ਸਿੰਘ ਮੀਆਂਪੁਰ,ਸੁਨੀਲ ਛੀਨਾ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

