





Total views : 5949208







Total views : 5949208ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਸਬ ਡਵੀਜਨ ਮਾਲ ਮੰਡੀ ਦੇ ਏਰੀਏ ਵਿੱਚ ਸ਼ੁਭਮ ਇੰਨਕਲੈਵ ਦੇ ਨਵੇ ਫੀਡਰ ਦੀ ਉਸਾਰੀ ਕਾਰਨ ਭਲਕੇ 14 ਜੁਲਾਈ ਨੂੰ 11 ਕੇ.ਵੀ ਫੀਡਰ ਦਬੁਰਜੀ, ਅਲ਼ਫਾ ਸਿਟੀ, ਗਊਸ਼ਾਲਾ, ਭਾਈ ਲਾਲੋ ਜੀ,ਗਾਰਡਨ ਇਨਕਲੈਵ ਦੀ ਬਿਜਲੀ ਸਪਲਾਈ ਜਰੂਰੀ ਮਰੁੰਮਤ ਕਾਰਨ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ।ਇਹ ਜਾਣਕਾਰੀ ਸਬ ਡਵੀਜਨ ਦੇ ਐਸ.ਡੀ.ਓ ਇੰਜ: ਹਰਗੋਬਿੰਦ ਸਿੰਘ ਵਲੋ ਦਿੱਤੀ ਗਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-