ਐਸ.ਆਈ ਜਸਬੀਰ ਸਿੰਘ ਪਦਉਨਤ ਹੋ ਕੇ ਬਣੇ ਇੰਸਪੈਕਟਰ

4760107
Total views : 5647523

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਥਾਣਾਂ ਇਸਲਾਮਾਬਾਦ ਵਿਖੇ ਬਤੌਰ ਐਸ.ਐਚ.ਓ ਵਜੋ ਤਾਇਨਾਤ ਸਬ ਇੰਸ਼ਪੈਕਟਰ ਜਸਬੀਰ ਸਿੰਘ ਨੂੰ ਇੰਸਪੈਕਟਰ ਵਜੋ ਤਰੱਕੀਯਾਬ ਹੋਣ ‘ਤੇ  ਤਰੱਕੀ ਦੇ ਸਟਾਰ

ਲਗਾਂਉਦਿਆ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਤੇ ਏ.ਡੀ.ਸੀ.ਪੀ-1 ਸ: ਵਿਸ਼ਾਲਜੀਤ ਸਿੰਘ ਨੇ ਹਾਰਦਿਕ ਸ਼ੁਭਕਾਮਨਾਵਾਂ ਦੇਦਿਆਂ ਭਵਿੱਖ ਵੀ  ਲਗਨ , ਮਹਿਨਤ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਤਾਕੀਦ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News