





Total views : 5949227







Total views : 5949227ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋ ਦਿੱਤੀ ਗਈ ਜਾਣਕਾਰੀ ਮੁਤਾਬਿਕ ਅੱਜ ਸ਼ਾਮ 4 ਵਜੇ ਹੇਠ ਲਿਖੀਆਂ ਲੋਕੇਸ਼ਨਾਂ ਉੱਤੇ ਸਾਇਰਨ ਵੱਜਣਗੇ ਅਤੇ ਲੋਕਾਂ ਨੂੰ ਮੌਕ ਡਰਿੱਲ ਲਈ ਸੁਚੇਤ ਕੀਤਾ ਜਾਵੇਗਾ।ਜਿਨਾਂ ਵਿੱਚ ਮੁੱਖ ਡਾਕ ਘਰ, ਸਰਕਾਰੀ ਟੈਕਸਟਾਈਲ ਕਾਲਜ, ਸਰਕਾਰੀ ਮੈਡੀਕਲ ਕਾਲਜ, ਖੇਤੀ ਭਵਨ, ਰੇਲਵੇ ਵਰਕਸ਼ਾਪ, ਹਾਲ ਗੇਟ ਦੀ ਸਹਿਕਾਰੀ ਬੈਂਕ, ਟਾਊਨ ਹਾਲ ਬਿਲਡਿੰਗ, ਸਰਕਾਰੀ ਸੀਨੀਅਰ ਸੈਕਂਡਰੀ ਸਕੂਲ ਕੋਟ ਖਾਲਸਾ , ਡੀ ਡਵੀਜ਼ਨ ਅਤੇ ਮਾਈ ਭਾਗੋ ਕਾਲਜ।ਇਹਨਾਂ ਤੋਂ ਇਲਾਵਾ ਸਮਾਰਟ ਸਿਟੀ ਵਿੱਚ ਚਲਦੇ ਸਾਰੇ ਸਪੀਕਰ ਜਿਨਾਂ ਤੋਂ ਨਗਰ ਨਿਗਮ ਦੀ ਅਨਾਉਂਸਮੈਂਟ ਅਕਸਰ ਹੁੰਦੀ ਹੈ, ਉੱਤੇ ਵੀ ਸਾਇਰਨ ਸੁਣਾਈ ਦੇਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-