





Total views : 5841198







Total views : 5841198ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ , ਰਈਆ/ਬਲਵਿੰਦਰ ਸਿੰਘ ਸੰਧੂ .ਅਮਰਪਾਲ ਸਿੰਘ ਬੱਬੂ
ਸਰਕਾਰੀ ਹਾਈ ਸਕੂਲ ਪਿੰਡ ਮਾਲੋਵਾਲ ਦੇ ਕੇਵਲ ਸਿੰਘ ਨੂੰ ਸਾਇੰਸ ਮਾਸਟਰ ਤੋ ਹੈਡ ਮਾਸਟਰ ਬਣਨ ਤੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ ।
ਇਸ ਮੋਕੇ ਤੇ ਗੁਰਵਿੰਦਰ ਸਿੰਘ ਪ੍ਰਧਾਨ ਹੈਲਥ ਇਮੰਪਲਾਈਜ ਯੂਨੀਅਨ ਤਰਨ ਤਾਰਨ ਦੇ ਪ੍ਰਧਾਨ , ਸਕੂਲ ਦੀ ਹੈਡ ਮਾਸਟਰ ਅਮਨਦੀਪ ਕੋਰ , ਪਿੰਡ ਮਾਲੋਵਾਲ ਦੇ ਹਾਈ ਸਕੂਲ ਵਿਖੇ ਸਤਾਈ ਸਾਲ ਦੋ ਮਹੀਨੇ ਸੇਵਾ ਨਿਭਾਉਣ ਤੇ , ਸਕੂਲ ਦੇ ਹੈਡ ਮਾਸਟਰ ਬਣਨ ਤੇ ਸਰਪੰਚ ਬਿਕਰਮਜੀਤ ਸਿੰਘ , ਆਤਮ ਦੇਵ ਸਿੰਘ , ਸਮੇਤ ਪੰਚਾਇਤ ਮੈਬਰਾ ਅਦਿ , ਨੇ ਕੇਵਲ ਸਿੰਘ ਵੱਲੋਂ ਦਿੱਤੀਆ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆ ਮਾਸਟਰ ਦੇ ਸਨਮਾਨ ਵਿੱਚ ਟਰਾਫੀ ਅਤੇ ਸਿਰਪਾਓ ਦੇ ਕੇ ਉਹਨਾ ਦੇ ਪਰਿਵਾਰ ਨੂੰ ਵੀ ਸਨਮਾਨਿਤ ਕਰਦਿਆ , ਕਿਹਾ ਕਿ ਮਾਸਟਰ ਕੇਵਲ ਸਿੰਘ ਦੀਆ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-