





Total views : 5841034







Total views : 5841034ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਨੈਸ਼ਨਲ ਕੰਜਿਊਮਰ ਕਮਿਸ਼ਨ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਦਯਾ ਚੌਧਰੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਅਯਜਿਤ ਮੀਟਿੰਗ ਵਿੱਚ ਜਸਟਿਸ ਏ.ਪੀ ਸ਼ਾਹੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਿਥੇ ਹੁਸ਼ਿਆਰਪੁਰ, ਤਰਨ ਤਾਰਨ,ਜਲੰਧਰ, ਅੰਮ੍ਰਿਤਸਰ,ਗੁਰਦਾਸਪੁਰ,ਲਧਿਆਣਾ ਜਿਿਲਆ ਦੇ ਪੁੱਜੇ ਕਮਿਸ਼ਨ ਦੇ ਚੇਅਰਮੈਨਾ ਤੇ ਮੈਬਰਾਂ ਨੂੰ ਸੰਬੋਧਨ ਕਰਦਿਆ ਸ੍ਰੀਮਤੀ ਦਯਾ ਚੌਧਰੀ ਨੇ ਕਿਹਾ ਕਿ ਖਪਤਕਾਰ ਅਦਲਾਤਾਂ ਪਏ ਖਪਤਕਾਰਾਂ ਦੇ ਝਗੜੇ ਬਿਨਾ ਦੇਰੀ ਨਬੇੜੇ ਜਾਣ ਨਾ ਕਿ ਸਿਵਲ ਕੋਰਟਾਂ ਵਾਂਡ ਲਮਕਾਏ ਜਾਣ।

ਇਸ ਮੌਕੇ ਜਿਲਾ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਜਗਤੇਸ਼ਵਰ ਚੌਪੜਾ ਤੇ ਮੈਬਰ ਸ: ਲਖਵਿੰਦਰਪਾਲ ਸਿੰਘ ਗਿੱਲ ਨੇ ਆਏ ਮਹਿਮਾਨਾਂ ਤੇ ਦੂਜੇ ਜਿਿਲਆ ‘ਚ ਪੁੱਜੇ ਸਾਥੀਆਂ ਦਾ ਧੰਨਵਾਦ ਕੀਤਾ।
ਲਖਵਿੰਦਰਪਾਲ ਸਿੰਘ ਗਿੱਲ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸ਼ਤਕ

ਇਸ ਦੌਰਾਨ ਜਸਟਿਸ ਏ.ਪੀ ਸ਼ਾਹੀ ਤੇ ਜਸਟਿਸ ਦਯਾ ਚੌਧਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ । ਜਿਥੇ ਸੂਚਨਾ ਕੇਦਰ ‘ਤੇ ਸਨਮਾਨਿਤ ਕੀਤਾ ਗਿਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-