





Total views : 5949198







Total views : 5949198ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਜਿਲਾ ਤਰਨ ਤਾਰਨ ਦੇ ਬਲਾਕ ਹੈਡਕੁਆਟਰ ਗੰਡੀ ਵਿੰਡ ਤੋ ਸਾਬਕਾ ਕਾਨੂੰਗੋ ਗਿਆਨ ਸਿੰਘ ਨੇ ਬਤੌਰ ਸਰਪੰਚ ਦੇ ਉਮੀਦਵਾਰ ਵਜੋ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰਦਿਆ ਕਿਹਾ ਕਿ
ਉਨਾਂ ਵਲੋ ਸੇਵਾ ਕਾਲ ਦੌਰਾਨ ਵੀ ਲੋਕਾਂ ਦੀ ਸੇਵਾ ਕੀਤੀ ਗਈ ਸੀ ਤੇ ਹੁਣ ਉਨਾਂ ਦੀ ਦਿੱਲੀ ਇਛਾ ਸੀ ਕਿ ਸੇਵਾਮੁਕਤੀ ਉਪਰੰਤ ਲੋਕਾਂ ਦੀ ਨਿਸ਼ਕਾਮ ਸੇਵਾ ਕਰਕੇ ਪਿੰਡ ਦਾ ਬਹੁਪੱਖੀ ਵਿਕਾਸ ਕਰਾਉਣ ਜਿਸ ਲਈ ਉਨਾਂ ਨੂੰ ਪਿੰਡ ਵਾਸੀਆ ਵਲੋ ਭਰਪੂਰ ਸਹਿਣਗ ਮਿਲ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-