ਪੱਤਰਕਾਰ ਅੱਜਮੇਰ ਬਾਸਰਕੇ ਦੇ ਲੜਕੇ ਪ੍ਰਿਤਪਾਲ ਹੀਰਾ ਨਮਿਤ ਸ਼ਰਧਾਂਜਲੀ ਸਮਾਰੋਹ ਦਾ ਅਯੋਜਿਨ

4759508
Total views : 5646217

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 

ਸੀਨੀਅਰ ਪੱਤਰਕਾਰ ਸ੍ਰ ਅਜਮੇਰ ਸਿੰਘ ਬਾਸਰਕੇ ਦੇ ਨੌਜਵਾਨ ਸਪੁੱਤਰ  ਪ੍ਰਿਤਪਾਲ ਸਿੰਘ ਹੀਰਾ ਬਾਸਰਕੇ ਦੀ ਅੰਤਿਮ ਅਰਦਾਸ ਅਤੇ ਸਰਧਾਜ਼ਲੀ ਸਮਰੋਹ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਸਰਕੇ ਗਿੱਲਾਂ ਵਿੱਖੇ ਕਰਵਾਇਆ ਗਿਆ , ਪੱਤਰਕਾਰ ਅਜਮੇਰ ਸਿੰਘ ਬਾਸਰਕੇ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਦੁਆਰਾ ਸ਼੍ਰੀ ਜਨਮ ਅਸਥਾਨ ਬਾਸਰਕੇ ਗਿੱਲਾਂ ਵਿਖੇ ਅੰਤਿਮ ਅਰਦਾਸ ਗਿਆਨੀ ਰਛਪਾਲ ਸਿੰਘ ਗਿੱਲ ਨੇ ਕੀਤੀ ਅਤੇ ਸ਼ਬਦ ਕੀਰਤਨ ਭਾਈ ਦੁਵਿੰਦਰ ‌ਸਿੰਘ ਅੰਮ੍ਰਿਤਸਰ ਵਾਲਿਆਂ ਵੱਲੋਂ ਗੁਰੂ ਸ਼ਬਦ ਅਤੇ ਸਬਦ ਵਿਆਖਿਆ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ l 

ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ,ਇਲਾਕਾ ਵਾਸੀਆਂ ਅਤੇ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ

ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਧੱਤਲ ਮੁੱਖ ਸੇਵਾਦਾਰ ਗੁਰਦੁਆਰਾ ਧੰਨ ਧੰਨ ਬਾਬਾ ਮੱਲ੍ਹਾ ਸਾਹਿਬ ,ਸੰਤ ਬਾਬਾ ਸੁਬੇਗ ਸਿੰਘ ਕਾਰਸੇਵਾ ਡੇਰਾ ਚਰਨ ਬਾਗ਼ ਸ੍ਰੀ ਗੌਇੰਦਵਾਲ,ਸੰਤ ਬਾਬਾ ਸੰਤੋਖ ਸਿੰਘ ਕਾਰਸੇਵਾ ਗੁਰਦੁਆਰਾ ਘਾਟ ਸੰਤ ਬਾਬਾ ਖੜਕ ਸਿੰਘ ਵਾਲਿਆਂ ਵੱਲੋਂ ਹੈਡ ਗ੍ਰੰਥੀ ਗਿਆਨੀ ਰਛਪਾਲ ਸਿੰਘ ਗਿੱਲ ਗੁਰਦੁਆਰਾ ਸ੍ਰੀ ਜਨਮ ਅਸਥਾਨ ਬਾਸਰਕੇ ਗਿੱਲਾਂ,ਸੰਤ ਬਾਬਾ ਭੋਲਾ ਸਿੰਘ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਖੜਕ ਸਿੰਘ ਵੱਲੋਂ ਹੈਡ ਗ੍ਰੰਥੀ ਗਿਆਨੀ ਨੱਥਾ ਸਿੰਘ, ਮਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਰਣੀਕੇ,(ਦੋਵੇਂ)ਮੈਂਬਰ ਸ਼੍ਰੋਮਣੀ ਕਮੇਟੀ, ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ,ਐਕਟਰ ਜਸਪਾਲ ਪਾਇਲਟ ਨੇ ਸ਼ਰਧਾਂਜ਼ਲੀ ਭੇਂਟ ਕੀਤੀ ।

ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਨੇ ਆਈਆ ਹੋਈਆਂ ਸੰਗਤਾਂ ਦਾ ਕੀਤਾ  ਧੰਨਵਾਦ  

ਸ੍ਰ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟਰੀ ਫੈਡਰੇਸ਼ਨ ਆਫ਼ ਐਸੋਸ਼ੀਏਸ਼ਨ ਭਾਰਤ ਸਰਕਾਰ ਨੇ ਆਇਆਂ ਹੋਇਆ ਸੰਗਤਾਂ ਦਾ ਧੰਨਵਾਦ ਕੀਤਾ ਆਇਆਂ ਹੋਇਆ ਸੰਗਤਾਂ ਨੇ ਗੁਰੂ ਦਾ ਅਟੁੱਟ ਲੰਗਰ ਛਕਿਆ ਇਸ ਮੌਕੇ ਤੇ ਸਾਰੇ ਬੰਦੇ ਇੰਦਰਜੀਤ ਸਿੰਘ ਬਾਸਰਕੇ ਤੋਂ ਇਲਾਵਾ,ਪ੍ਰਦੀਪ ਸਿੰਘ ਵਾਲੀਆ,ਸੁਖਵਿੰਦਰ ਸਿੰਘ ਖਾਲਸਾ ਕਾਲਜ ਅਵਤਾਰ ਸਿੰਘ ਛੀਨਾ,ਅਸ਼ੋਕ ਸ਼ਰਮਾ ਸੁਖਰਾਜ ਥਾਂਦੇ ਯੂਐਸਏ ਸੁਖਦੇਵ ਸਿੰਘ ਸੁੱਖ ਬੋਪਾਰਾਏ ਮੈਨੇਜਰ ਹਰਜੀਤ ਸਿੰਘ ਮੁੱਦੇ ਹਰਜਿੰਦਰ ਸਿੰਘ ਮੈਨੇਜਰ ਹਰਜਿੰਦਰ ਸਿੰਘ ਵੇਰਕਾ, ਮਨਜਰ ਹਰਜਿੰਦਰ ਸਿੰਘ ਰੂਪੋਵਾਲੀ, ਮੈਨੇਜਰ ਗੁਰਪ੍ਰੀਤ ਸਿੰਘ ਖਹਿਰਾਬਾਦ, ਮੈਨੇਜਰ ਗੁਰਪ੍ਰੀਤ ਸਿੰਘ ਘੜਿਆਲਾ, ਜਸਵਿੰਦਰ ਸਿੰਘ ਜਸ ਵਰਪਾਲ, ਹੀਰਾ ਸਿੰਘ ਖੂਹੀ ਵਾਲਾ, ਸਰਪੰਚ ਹੀਰਾ ਸਿੰਘ ਆੜਤੀਆ, ਸਰਪੰਚ ਕੁਲਦੀਪ ਸਿੰਘ ਧੱਤਲ, ਅਜੀਤ ਸਿੰਘ ਲੱਧੇਵਾਲ,ਅਜੀਤ ਸਿੰਘ ਗਿੱਲ ਪ੍ਰਧਾਨ, ਗੁਰਦਿਆਲ ਸਿੰਘ ਪ੍ਰਧਾਨ ਗੁਰੂ ਅਮਰਦਾਸ ਭਲਾਈ ਕੇਂਦਰ, ਬਾਬਾ ਜੀਵਨ ਸਿੰਘ ਪ੍ਰਧਾਨ ਰੰਗਰੇਟਾ ਗੁਰੂ ਕਾ ਬੇਟਾ ਨੌਜਵਾਨ ਸੇਵਕ ਸਭਾ, ਸੁਵਿੰਦਰ ਸਿੰਘ ਕਬਾੜੀਆਂ ਬਾਸਰਕੇ ਹਰਦੇਵ ਸਿੰਘ ਸੇਹਲਕੇ,ਐਕਟਰ ਸੁਰਿੰਦਰ ਫਰਿਸ਼ਤਾ ਉਲਫ ਬੁੱਲੇਸ਼ਾਹ, ਕਮੇਡੀ ਐਕਟਰ ਅਤੇ ਪੰਜਾਬੀ ਲੋਕ ਗਾਇਕ ਕਾਂਸੀ ਰਾਮ ਚੰਦ, ਐਕਟਰ ਜਸਬੀਰ ਚੰਗਿਆੜਾ,ਐਕਟਰ ਹਰੀਸ਼ ਚੌਧਰੀ, ਐਕਟਰ ਜਸਪਾਲ ਬੱਲ, ਐਕਟਰ ਜਸਪਾਲ ਪਾਇਲਟ, ਐਕਟਰ ਤੇ ਡਾਇਰੈਕਟਰ ਅਮਨ ਭਾਰਤਵਾਜ ਤੋ ਇਲਾਵਾ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰੇ ਨੇ ਹਾਜਰੀ ਭਰੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News