





Total views : 5895823







Total views : 5895823ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੰਜਾਬ ਸਰਕਾਰ ਵੱਲੋਂ ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਸ. ਸਤਿੰਦਰ ਸਿੰਘ ਨੂੰ ਤਰੱਕੀ ਮਿਲਣ ਉਪਰੰਤ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਉਨਾਂ ਦੀ ਜਗਾ ਨਵੇਂ ਐਸ. ਐਸ. ਪੀ. ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਨਿਯੁਕਤ ਕੀਤੇ ਗਏ ਗਏ ਹਨ।ਇਸਤਰਾਂ ਹੀ ਤਰਨ ਤਾਰਨ ਦੇ ਐਸ.ਐਸ.ਪੀ ਸ੍ਰੀ ਅਸ਼ਵਨੀ ਕਾਪੂਰ ਦੇ ਡੀ.ਆਈ.ਜੀ ਵਜੋ ਪਦਉਨਤ ਹੋਣ ‘ਤੇ ਉਨਾਂ ਦੀ ਜਗ੍ਹਾ ਸ੍ਰੀ ਗੌਰਵ ਤੂਰਾ ਨੂੰ ਤਰਨ ਤਾਰਨ ਦਾ ਨਵਾਂ ਐਸ.ਐਸ.ਪੀ ਨਿਯੁਕਤ ਕੀਤਾ ਗਿਆ ਹੈ।
ਜਾਣੋ ਹੋਰ ਕਿਹੜੇ ਕਿਹੜੇ ਜਿਲੇ ਨੂੰ ਮਿਲਿਆ ਕਿਹੜਾ ਨਵਾਂ ਐਸ.ਐਸ.ਪੀ
ਪਟਿਆਲਾ – ਨਾਨਕ ਸਿੰਘ
ਬਠਿੰਡਾ- ਅਮਨੀਤ ਕੌਂਡਲ
ਅੰਮ੍ਰਿਤਸਰ ਦਿਹਾਤੀ- ਚਰਨਜੀਤ ਸਿੰਘ
ਮਾਨਸਾ- ਭਾਗੀਰਥ ਸਿੰਘ
ਮੋਹਾਲੀ-ਦੀਪਕ ਪਾਰੀਕ
ਤਰਨਤਾਰਨ -ਗੌਰਵ ਤੂਰਾ
ਮੋਗਾ- ਅੰਕੁਰ ਗੁਪਤਾ
ਬਟਾਲਾ- ਸੁਹੇਲ ਕਾਸਿਮ ਮੀਰ
ਫਰੀਦਕੋਟ- ਪ੍ਰਰੱਗਿਆ ਜੈਨ
ਸ਼੍ਰੀ ਮੁਕਤਸਰ ਸਾਹਿਬ- ਤੁਸ਼ਾਰ ਗੁਪਤਾ
ਮਲੇਰਕੋਟਲਾ- ਗਗਨ ਅਜੀਤ ਸਿੰਘ
ਪਠਾਨਕੋਟ- ਦਲਜਿੰਦਰ ਸਿੰਘ
ਜਲੰਧਰ ਦਿਹਾਤੀ- ਹਰਕਮਲਪ੍ਰੀਤ ਸਿੰਘ ਖੱਖ
ਫਾਜਿਲਕਾ- ਵਰਿੰਦਰ ਸਿੰਘ ਬਰਾੜ
ਖੰਨਾ- ਅਸ਼ਵਿਨੀ ਗੋਟਿਆਲ –ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-