





Total views : 5949224







Total views : 5949224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲੋ ਨੇ ਅੱਜ 13 ਦੇ ਕਰੀਬ ਇੰਸਪੈਕਟਰਾਂ, ਸਬ ਇੰਸ਼ਪੈਕਟਰਾਂ ਤੇ ਸਹਾਇਕ ਸਬ ਇੰਸਪੈਕਟਰਾਂ ਦੇ ਤਬਾਦਲੇ ਕਰਦਿਆ ਉਨਾਂ ਨੂੰ ਐਸ.ਐਚ.ਓ ਵਰਗੀਆਂ ਅਹਿਮ ਜੁਮੇਵਾਰੀਆਂ ਸੌਪੀਆਂ ਗਈਆਂ ਹਨ।
ਤਬਦੀਲ ਹੋਏ ਅਧਿਕਾਰੀਆ ਵਿੱਚ ਐਸ.ਆਈ ਮਨਦੀਪ ਕੌਰ ਨੂੰ ਐਸ.ਐਚ.ਓ ਥਾਣਾਂ ਵੂਮੈਨ ਲਗਾਇਆ ਗਿਆ ਹੈ।ਜਿੰਨਾ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ-
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


