Total views : 5507567
Total views : 5507567
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲ਼ੋ ਆਈ.ਪੀ.ਐਸ ਨੇ ਐਸ.ਆਈ ਰੇਸ਼ਮ ਸਿੰਘ ਢਿਲ਼ੋ ਨੂੰ ਆਪਣਾ ਨਵਾਂ ਰੀਡਰ ਨਿਯੁਕਤ ਕੀਤਾ ਹੈ।
ਜਿੰਨਾ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਮਿਲੀ ਨਵੀ ਜੁਮਵੇਵਾਰੀ ਲਈ ਉਨਾਂ ਨੇ ਪੁਲਿਸ ਕਮਿਸ਼ਨਰ ਢਿਲੋ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾ ਵਲੋ ਜੋ ਭਰੋਸਾ ਉਨਾ ਉਪਰ ਪ੍ਰਗਟਾਅ ਕੇ ਜੁਮੇਵਾਰੀ ਸੌਪੀ ਗਈ ਹੈ,ਉਸ ‘ਤੇ ਉਹ ਖਰਾ ਉਤਰਨ ਦੀ ਕੋਸ਼ਿਸ ਕਰਨਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-