Total views : 5510118
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਿੱਜੀ ਸਹਾਇਕ ਭਾਈ ਜਸਪਾਲ ਸਿੰਘ ਢੱਡੇ, ਥਾਣੇਦਾਰ ਰਸ਼ਪਾਲ ਸਿੰਘ, ਕਿਰਪਾਲ ਸਿੰਘ ਕਨੇਡਾ ਦੇ ਸਤਿਕਾਰਯੋਗ ਮਾਤਾ ਜਗੀਰ ਕੌਰ ਪਤਨੀ ਸ੍ਰ ਲੱਖਾ ਸਿੰਘ ਜਾਣੀਆ ਜੋ ਪਰਮਾਤਮਾ ਵੱਲੋਂ ਦਿੱਤੇ ਗਏ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਸਵੇਰੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਢੱਡੇ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਢੱਡੇ ਵੱਲੋਂ ਦਿੱਤੀ ਗਈ।
ਅੰਤਿਮ ਸਸਕਾਰ ਮੌਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਰਦਾਰ ਬਲਵਿੰਦਰ ਸਿੰਘ ਸਕੱਤਰ ਧਰਮ ਪ੍ਰਚਾਰ, ਭਗਵਾਨ ਸਿੰਘ, ਅਜੀਤ ਸਿੰਘ, ਚੇਅਰਮੈਨ ਪ੍ਰਗਟ ਸਿੰਘ ਚੁਗਾਵਾਂ, ਡਾਕਟਰ ਭੁਪਿੰਦਰ ਸਿੰਘ ਸੱਚਰ, ਸਵਰਨ ਸਿੰਘ ਮੁਨੀਮ, ਮੈਂਨੇਜਰ ਸਰੂਪ ਸਿੰਘ ਢੱਡੇ, ਮੈਬਰ ਸੁਖਵੰਤ ਸਿੰਘ, ਜਥੇਦਾਰ ਸਰਦੂਲ ਸਿੰਘ, ਥਾਣੇਦਾਰ ਕੇਵਲ ਸਿੰਘ, ਬਲਵਿੰਦਰ ਸਿੰਘ ਸੰਧੂ, ਰੇਸ਼ਮ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਜੋਧਾ ਸਿੰਘ, ਜੋਗਿੰਦਰ ਸਿੰਘ , ਜਰਮਨਜੀਤ ਸਿੰਘ , ਸਰਬਜੀਤ ਸਿੰਘ , ਸਵਰਨਜੀਤ ਸਿੰਘ , ਗੁਰਦੀਪ ਸਿੰਘ ( ਸਾਰੇ ਮੁਲਾਜ਼ਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਹਰਪਾਲ ਸਿੰਘ , ਅੰਗਰੇਜ ਸਿੰਘ ਲੀਡਰ, ਕੁਲਦੀਪ ਸਿੰਘ , ਅੰਗਰੇਜ ਸਿੰਘ, ਥਾਣੇਦਾਰ ਜਰਮਨਜੀਤ ਸਿੰਘ, ਜਸਬੀਰ ਸਿੰਘ, ਅਤਿੰਦਰਪਾਲ ਸਿੰਘ ਸੋਨੂੰ , ਸੁਰਿੰਦਰ ਸਿੰਘ ਲਾਲੀ ਨੰਬਰਦਾਰ, ਸਰਪੰਚ ਅਮਰੀਕ ਸਿੰਘ, ਹਰਭਜਨ ਸਿੰਘ ਦਾਸ, ਜੋਗਿੰਦਰ ਸਿੰਘ ਡਰਾਈਵਰ , ਮੈਂਬਰ ਗੁਰਦੇਵ ਸਿੰਘ, ਜੋਗਾ ਸਿੰਘ ਢੱਡੇ, ਜਸਬੀਰ ਸਿੰਘ ਬਿੱਟਾ ਪ੍ਰਧਾਨ , ਮਾਸਟਰ ਬਿਕਰਮਜੀਤ ਸਿੰਘ, ਅਵਤਾਰ ਸਿੰਘ ਕਲਕੱਤੇ ਵਾਲੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-