





Total views : 5949236







Total views : 5949236ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਡਿਪੂ ਹੋਲਡਰ ਐਸ਼ੋਸੀਏਸ਼ਨ ਬਲਾਕ ਅਟਾਰੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾਨੇਸ਼ਟਾ ਨੇ ਸਮੂੰਹ ਡਿਪੂ ਹੋਲਡਰਾਂ ਨੂੰ ਆਪੀਲ ਕਰਦਿਆ ਦੱਸਿਆ ਕਿ ਮਹਿਕਮੇ ਵਲੋ ਕਣਕ ਦੀ

ਵੰਡ ਕਰਨ ਲਈ ਇਸ ਵਾਰ ਸਮਾਂ ਘੱਟ ਦਿੱਤਾ ਗਿਆ ਹੈ, ਜਿਸ ਕਰਕੇ ਸਰਕਾਰ ਵਲੋ ਦਿੱਤੀ ਜਾਣ ਵਾਲੀ ਕਣਕ ਦੀ ਵੰਡ ਨੂੰ ਨਿਰਧਰਾਤ ਸਮੇ ‘ਚ ਪੂਰਾ ਕੀਤਾ ਜਾਣਾ ਹੈ,ਜਿਸ ਕਰਕੇ ਸਾਰੇ ਡਿਪੂ ਹੋਲਡਰ ਮਸ਼ੀਨਾਂ ਦਾ ਪ੍ਰਬੰਧ ਕਰਕੇ ਕਣਕ ਦੀ ਵੰਡ ਕਰਨ ‘ਚ ਆਪਣਾ ਯੋਗਦਾਨ ਪਾਉਣ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-