Total views : 5507068
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਲੱਕੀ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਅਕਾਲੀ ਉਮੀਦਵਾਰ ਸ਼੍ਰੀ ਅਨਿਲ ਜੋਸ਼ੀ ਦੇ ਹੱਲਕ ‘ਚ ਅੱਜ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਨੇਸ਼ਟਾ ਵਿਖੇ ਅਕਾਲੀ ਵਰਕਰਾਂ ਤੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆ ਸਾਬਕਾ ਕੈਬਨਿਟ ਮੰਤਰੀ ਜ: ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਆਉਣ ਵਾਲੇ ਦਿਨਾ ‘ਚ ਸ੍ਰੀ ਜੋਸ਼ੀ ਦੇ ਹੱਕ ਵਿੱਚ ਜੋਰਦਾਰ ਚੋਣ ਮੁਹਿੰਮ ਚਲਾਈ ਜਾਏਗੀ ਤਾਂ ਕਿ ਉਨਾ ਨੂੰ ਇਸ ਹਲਕੇ ਵਿੱਚੋ ਰਿਕਾਰਡਤੋੜ ਵੋਟਾਂ ਦੇ ਫਰਕ ਨਾਲ ਜਿਤਾਇਆ ਜਾ ਸਕੇ।
ਜਿਥੇ ਉਨਾ ਨੂੰ ਅਕਾਲੀ ਆਗੂਆ ਤੇ ਪਿੰਡ ਵਾਸੀਆ ਨੇ ਵਿਸ਼ਵਾਸ਼ ਦੁਆਇਆ ਕਿ ਪਿੰਡ ਨੇਸ਼ਟਾ ਵਿੱਚੋ ਅਕਾਲੀ ਉਮੀਦਵਾਰ ਨੰਬਰ ਇਕ ‘ਤੇ ਆਏਗਾ।ਇਸ ਸਮੇ ਚੋਣ ਮੀਟਿੰਗ ਵਿੱਚ ਭਗਤ ਰੇਸ਼ਮ ਸਿੰਘ ਨੇਸ਼ਟਾ, ਰਣਜੀਤ ਸਿੰਘ ਰਾਣਾਨੇਸ਼ਟਾ, ਨੰ;ਪ੍ਰਕਾਸ਼ ਸਿੰਘ ਨੇਸ਼ਟਾ,ਬਲਵਿੰਦਰ ਸਿੰਘ ਬੱਬੂ, ਭੁਪਿੰਦਰ ਸਿੰਘ ਮੈਬਰ ਪੰਚਾਇਤ, ਸੁਖਪਾਲ ਸਿੰਘ ਕਾਲਾ ਪ੍ਰਧਾਨ.ਸੁਖਰਾਜ ਸਿੰਘ ਰਾਜਾ ਸਰਕਲ ਪ੍ਰਧਾਨ,ਨੰ: ਬਿਕਰਮਜੀਤ ਸਿੰਘ ਚੀਚਾ, ਨੰ: ਜਸਪਾਲ ਸਿੰਘ, ਮਲਕੀਤ ਸਿੰਘ,ਲਾਲ ਸਿੰਘ ਸਰਕਲ ਪ੍ਰਧਾਨ , ਕਸ਼ਮੀਰ ਸਿੰਘ ਜਠੌਲੀਆ,ਕਾਲੂ ਸਿੰਘ ਪੱਡਿਆ ਵਾਲੇ, ਗੱਜਣ ਸਿੰਘ ਦੋਧੀ, ਜਸਪਾਲ ਸਿੰਘ ਬਾਰਾ, ਜਸਪਾਲ ਸਿੰਘ ਬਾਊ, ਬਲਵਿੰਦਰ ਸਿੰਘ ਬਾਊ, ਦਲਬੀਰ ਸਿੰਘ ਬੱਬੂ, ਜਰਨੈਲ ਸਿੰਘ , ਕਾਕੂ ਮਿਸਤਰੀ, ਜਤਿੰਦਰ ਸਿੰਘ ਹੈਪੀ ਦੋਧੀ,ਲਖਵਿੰਦਰ ਸਿੰਘ ਕਾਲਾ ਦੋਧੀ, ਗੁਰਵਿੰਦਰ ਸਿੰਘ ਆਸਟਰੇਲੀਆ ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-