ਅੰਮ੍ਰਿਤਸਰ ਸ਼ਹਿਰੀ ਪੁਲਿਸ ਦੇ ਵੱਖ ਵੱਖ ਅਹੁਦਿਆ ਤੇ ਤਾਇਨਾਤ ਰਹੇ 24 ਪੁਲਿਸ ਕਰਮਚਾਰੀ ਹੋਏ ਸੇਵਾਮੁਕਤ

4948589
Total views : 5949176

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਵੱਖ ਵੱਖ ਅਹੁਦਿਆ ਤੇ ਸੇਵਾ ਨਿਭਾਅ ਕੇ ਸੇਵਾਮੁਕਤ ਹੋਏ 24 ਕਰਮਚਾਰੀਆਂ ਨੂੰ ਜਿਥੇ ਸਾਥੀ ਮੁਲਾਜਮਾਂ ਨੇ ਯਾਦਗਿਰੀ ਚਿੰਨ ਤੇ ਤੇ ਤੋਹਫੇ ਦੇ ਕੇ ਵਿਦਾਈ ਦਿੱਤੀ ਗਈ।

ਉਥੇ ਪੁਲਿਸ ਕਮਿਸ਼ਨਰ ਸ; ਗੁਰਪ੍ਰੀਤ ਸਿੰਘ ਭੁੱਲਰ ਨੇ ਸੇਵਾਮੁਕਤ ਕਰਮਚਾਰੀਆਂ ਵਲੋ ਆਪਣੇ ਕਾਰਜਕਾਲ ਦੌਰਾਨ ਮਹਿਨਤ, ਲਗਨ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਹਾਰਦਿਕ ਸ਼ੁਭਕਾਮਨਾਵਾਂ ਦੇਦਿਆਂ ਉਨਾਂ ਦੀ ਲੰਮੇਰੀ ਉਮਰ ਦੀ ਕਾਮਨਾ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News