ਪੰਜਾਬ ਸਰਕਾਰ ਨੇ ਨਵਨਿਯੁਕਤ 11 ਨਾਇਬ ਤਹਿਸੀਲਦਾਰਾਂ ਨੂੰ ਅਲਾਟ ਕੀਤੇ ਸ਼ਟੇਸ਼ਨ

4948695
Total views : 5949306

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ ਸਿੱਧੀ ਭਰਤੀ ਰਾਹੀਂ ਨਵ ਨਿਯੁਕਤ ਨਾਇਬ ਤਹਿਸੀਲਦਾਰਾਂ ਦੀਆਂ ਤੈਨਾਤੀਆ ਕੀਤੀਆਂ ਗਈਆਂ ਹਨ। ਕਿਹੜੇ ਨਾਇਬ ਤਹਿਸੀਲਦਾਰ ਨੂੰ ਕਿਥੇ ਤਾਇਨਾਤ ਕੀਤਾ ਗਿਆ ਉਹ ਹੇਠ ਲਿਖੇ ਦਿੱਤੀ ਸੂਚੀ ਦਰਸਾਇਆ ਗਿਆ ਹੈ।

Share this News