





Total views : 5915426







Total views : 5915426ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਰਣਜੀਤ ਸਿੰਘ ਰਾਣਾਨੇਸ਼ਟਾ

NFSA 355 ਮਿੱਠੂ ਘੈਂਟ ਦੀ ਟੀਮ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਸ੍ਰ ਜੈਮਲ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸ੍ਰੀ ਸੰਜੇ ਨਿਰਮਲ ਨੂੰ ਮੰਗ ਪੱਤਰ ਦਿੱਤਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਸ ਸਮੇਂ ਡੀਪੂ ਹੋਲਡਰ ਯੂਨੀਅਨ ਦੇ ਮੈਂਬਰ ਸ੍ ਦਵਿੰਦਰ ਸਿੰਘ ਸ੍ਰ ਪੱਪੂ ਪ੍ਰਧਾਨ ਚੋਗਾਵਾਂ ਸ੍ਰੀ ਰਮਨ ਕੁਮਾਰ ਚੇਅਰਮੈਨ ਮੁਰਾਦਪੁਰਾ ਹੋਰ ਡੀਪੂ ਹੋਲਡਰ ਵੀ ਹਾਜ਼ਰ ਸਨ ।ਖਬਰ ਤੋ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-