Total views : 5509529
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ
ਗ੍ਰਾਮ ਪੰਚਾਇਤ ਢੰਡ ਦੇ ਸਰਪੰਚ ਸ: ਸ਼ੁਰਜੀਤ ਸਿੰਘ ਸ਼ਾਹ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ ਹਲਕਾ
ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ‘ਚ ਹੋਣ ਵਾਲੀਆ ਪੰਚਾਇਤੀ ਚੋਣਾਂ ਜਿੱਤ ਕੇ ਆਪ ਬਹਗਿਣਤੀ ਸਰਪੰਦ ਬਣਾਏਗੀ।
ਸਰਪੰਚ ਸ਼ਾਹ ਨੇ ਕਿਹਾ ਕਿ ਹਲਕਾ ਵਧਾਇਕ ਵਲੋ ਪਿੰਡ ਪਿੰਡ ਕਰਵਾਏ ਜਾ ਰਹੇ ਵਿਕਾਸ ਕਾਰਜਾ ਦਾ ਦਾ ਮੁੱਲ ਲੋਕ ਲੋਕ ਸਭਾ ਤੇ ਪੰਚਾਇਤੀ ਚੋਣਾਂ ਆਪ ਨੂੰ ਜਿਤਾਅ ਕੇ ਮੋੜਨਗੇ। ਇਸ ਸਮੇ ਉਨਾਂ ਨਾਲ ਵੀ ਹਾਜਰ ਸਨ। ਹਰਦੀਪ ਸਿੰਘ,ਜੈਦੀਪ ਸਿੰਘ, ਜਸਕਰਨ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ,ਰਾਜਨ ਸਿੰਘ, ਪਰਮਜੀਤ ਕੌਰ ਸਾਰੇ ਮੈਂਬਰ ਪੰਚਾਇਤ, ਪ੍ਰਧਾਨ ਮੋਹਨ ਸਿੰਘ, ਸਰਪੰਚ ਜਸਪਾਲ ਸਿੰਘ ਢੰਡ ਗੰਗਾਨਗਰ,ਮੇਜਰ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ, ਸੋਨੂੰ ਸਾਰੇ ਮੈਂਬਰ ਪੰਚਾਇਤ, , ਸੁਖਵੰਤ ਸਿੰਘ , ਜਗਦੀਪ ਸਿੰਘ, ਜਸਬੀਰ ਸਿੰਘ, ਸੋਨੂੰ ਅਟਾਰੀ ਵਾਲੇ, ਠੇਕੇਦਾਰ ਬਲਕਾਰ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਫੋਜੀ, ਲਖਬੀਰ ਸਿੰਘ, ਸੁਖਪਾਲ ਸਿੰਘ, ਬਲਾਕ ਸੰਮਤੀ ਮੈਂਬਰ ਜਸਵਿੰਦਰ ਕੌਰ, ਸਨਦੀਪ ਸਿੰਘ ਵੀ ਹਾਜਰ ਸਨ।