





Total views : 5949306







Total views : 5949306ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਟੋਲ ਪਲਾਜ਼ਾ ਮਾਨਾਂਵਾਲਾ ਕਲਾਂ ਵਿਖੇ ਐਸ .ਐਸ .ਪੀ ਅੰਮ੍ਰਿਤਸਰ ਸਤਿੰਦਰ ਸਿੰਘ ਅਤੇ ਐਸ ਪੀ ਹੈੱਡਕੁਆਟਰ ਦੇ ਦਿਸ਼ਾ-ਨਿਰਦੇਸ਼ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਜਿਲਾ ਦਿਸ਼ਾ-ਨਿਰਦੇਸ਼ ਹੇਠ ਟ੍ਰੈਫਿਕ ਐਜੂਕੇਸ਼ਨਲ ਸੈਲ ਜਿਲਾ ਦੇਹਾਤੀ ਅੰਮ੍ਰਿਤਸਰ ਦੇ ਏ ਐਸ ਆਈ ਸ.ਇੰਦਰਮੋਹਨ ਸਿੰਘ ਨੇ ਰੋਡ ਸੇਫਟੀ ਮਹੀਨੇਵਾਰ ਦੀ ਸ਼ੁਰੂਆਤ ਕੀਤੀ ।
ਇਸ ਮੌਕੇ ਸੁਰਜਨ ਸਿੰਘ ਖਾਨਕੋਟ ਟ੍ਰੈਫਿਕ ਮਾਰਸ਼ਲ ਜਿਲਾ ਦੇਹਾਤੀ ਅੰਮ੍ਰਿਤਸਰ ਜਿਨਾ ਨੇ ਦੋ ਪਹੀਆ ਵਾਹਨ ਚਾਲਕ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਪ੍ਰੇਰਤ ਕੀਤਾ ਅਤੇ ਹੈਲਮੇਟ ਪਹਿਨਣ ਤੇ ਪਗ ਬੰਨਣ ਲਈ ਪ੍ਰੇਰਿਤ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੀਟ ਬੈਲਟ ਲਈ ਪ੍ਰੇਰਿਤ ਕੀਤਾ । ਐਕਸੀਡੈਂਟ ਦੇ ਬਚਾਅ ਲਈ ਜਾਗਰੂਕ ਕਰਵਾਇਆ । ਇਸ ਮੌਕੇ ਇੰਦਰ ਮੋਹਨ ਨੇ ਪੈ ਰਹੀ ਧੁੰਦ ਦੇ ਮੱਦੇਨਜ਼ਰ ਟ੍ਰਾਲੀਆ ਅਤੇ ਆਟੋ ਤੇ ਰੇਡੀਆਮ ਸਟਿੱਕਰ ਵੀ ਲਾਏ ਅਤੇ ਵਾਹਨ ਚਾਲਕਾਂ ਨੂੰ ਘੱਟ ਸਪੀਡ ਨਾਲ ਵਾਹਨ ਚਲਉਣ ਦੀ ਅਪੀਲ ਕੀਤੀ ।