





Total views : 5841433







Total views : 5841433ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਬੀ.ਐਨ.ਈ ਬਿਊਰੋ
ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਰੂਪ ਤੇ ਉਨ੍ਹਾਂ ਦੀ ਗ੍ਰਹਿ ਚਵਿੰਡਾ ਦੇਵੀ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਵ: ਵਿਨੋਦ ਭੰਡਾਰੀ ਦੇ ਪੁੱਤਰ ਪੱਤਰਕਾਰ ਅਸੀਸ ਭੰਡਾਰੀ, ਵਿੱਕੀ ਭੰਡਾਰੀ, ਸਿਖਾਂ ਭੰਡਾਰੀ ਅਤੇ ਤਨੀਸ਼ ਭੰਡਾਰੀ ਨਾਲ ਡੂੰਘੀ ਹਮਦਰਦੀ ਜਾਹਿਰ ਕੀਤੀ। ਉਨ੍ਹਾਂ ਨੇ ਭੰਡਾਰੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਹਮੇਸ਼ਾ ਭੰਡਾਰੀ ਪਰਿਵਾਰ ਨਾਲ ਖੜੀ ਹੈ।
ਭੰਡਾਰੀ ਦੇ ਜਾਣ ਨਾਲ ਪਾਰਟੀ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ-ਮਜੀਠੀਆ
ਮਜੀਠੀਆ ਨੇ ਕਿਹਾ ਕਿ ਭੰਡਾਰੀ ਦੇ ਜਾਣ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਭੰਡਾਰੀ ਨੇ ਹਮੇਸ਼ਾ ਹੀ ਪਾਰਟੀ ਨਾਲ ਖੜੇ ਹੋ ਕਿ ਸਬੂਤ ਦਿੱਤਾ। ਇਸ ਮੌਕੇ ਇਸ ਦੁੱਖ ਦੀ ਘੜੀ ਵਿੱਚ ਬਿਕਰਮ ਸਿੰਘ ਮਜੀਠੀਆ ਤੋ ਇਲਾਵਾ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਸਰਪੰਚ ਰਾਮ ਸਿੰਘ ਅਬਦਾਲ, ਗੁਰਚਰਨ ਲਾਲ ਭੰਡਾਰੀ, ਭੁਪਿੰਦਰ ਸਿੰਘ ਬਿੱਟੂ, ਅਜੇ ਕੁਮਾਰ ਗੋਲਡੀ, ਸਵਰਨ ਸਿੰਘ ਮੁਨੀਮ, ਲਾਟੀ ਸਰਪੰਚ ਚਵਿੰਡਾ ਦੇਵੀ, ਵਿਜੇ ਭੰਡਾਰੀ, ਮੁਨੀਸ਼ ਕੁਮਾਰ ਗੋਰਖਾ ਚੋਹਾਨ, ਦੇਬੂ ਰੰਧਾਵਾ, ਛਿੰਦਾ ਮੈਂਬਰ, ਰਾਜੂ ਹਾਰਡਵੇਅਰ, ਜਤਿੰਦਰ ਸਿੰਘ ਸਰਪੰਚ ਤਲਵੰਡੀ, ਦਲਬੀਰ ਸਿੰਘ ਧੰਜਲ, ਉਪਕਾਰ ਸਿੰਘ ਕਾਰੀ, ਰਜੇਸ਼ ਕੁਮਾਰ ਬਿੱਲਾ, ਲੱਕੀ ਧੰਜਲ, ਹਰਪਾਲ ਸਿੰਘ ਲਾਡੀ,ਦੀਪੂ ਕਲਸੀ, ਜਸਵੰਤ ਸਿੰਘ ਬਿੱਟੂ, ਮਾਣਾ, ਜਸਬੀਰ ਸਿੰਘ ਹਦਾਇਤਪੁਰਾਂ, ਸਰਪੰਚ ਮਨਜੀਤ ਸਿੰਘ, ਪ੍ਰਭਦਿਆਲ ਰਾਮਦੀਵਾਲੀ, ਵਿਜੇ ਕੁਮਾਰ ਵਿੱਕੀ, ਜਸਪਾਲ ਸਿੰਘ ਭੋਆ, ਮਨਦੀਪ ਸਿੰਘ ਸਰਪੰਚ ਸ਼ਹਿਜ਼ਾਦਾ, ਮਹਿੰਦਰ ਸਿੰਘ ਗੋਲਡੀ, ਧੀਰਜ ਭੰਡਾਰੀ, ਹੀਰੋ ਕਲਸੀ,ਅੰਕਊ ਭੰਡਾਰੀ, ਬੱਬ ਭੰਡਾਰੀ, ਰਾਜੂ ਪਹਿਲਵਾਨ, ਰਾਜੂ ਭੰਡਾਰੀ, ਭਾਈ, ਬਿੱਲਾ ਪਹਿਲਵਾਨ, ਵਰੁਣ ਭੰਡਾਰੀ, ਬਾਊ, ਸੋਨਾ ਭੋਆ, ਮਹਿੰਦਰ ਭੰਡਾਰੀ, ਕਿਰਪਾਲ ਸਿੰਘ ਪਾਲੀ, ਗੁੱਗੂ ਭੰਡਾਰੀ, ਰਮਨ ਕੁਮਾਰ ਸੋਨੂ, ਸੰਜੀਵ ਕੁਮਾਰ ਭੰਡਾਰੀ, ਰਮੀ ਭੰਡਾਰੀ, ਆਦਿ ਵੀ ਹਾਜ਼ਰ ਸਨ।