ਪੰਜਾਬ ਨੈਸ਼ਨਲ ਬੈਂਕ ਰਈਆ ਬਜਾਜ ਫਾਇਨਾਂਸ ਰਈਆ ਦੀ ਮਿਲੀਭੁਗਤ ਨਾਲ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਕੱਟੇ ਜਾ ਰਹੇ ਨੇ ਨਜਾਇਜ਼ ਪੈਸੇ

4679538
Total views : 5513883

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌ਰਈਆ/ ਬਲਵਿੰਦਰ ਸਿੰਘ ਸੰਧੂ ‌ ‌

ਇੰਡੀਆ ਬਜਾਜ ਫਾਇਨਾਂਸ ਦਾ ਬਹੁਤ ਵੱਡਾ ਨੈਟਵਰਕ ਹੈ ਜਿਸ ਦੇ ਜ਼ਰੀਏ ਹਰ ਇਕ ਦੁਕਾਨ ਦਾਰ ਬਜਾਜ ਫਾਇਨਾਂਸ ਕੰਪਨੀ ਦਾ ਬੋਰਡ  ਲਗਾਇਆ ਹੋਇਆ ਹੈ ਜਿਸ ਕਿਸੇ ਕੋਈ ਵੀ ਚੀਜ਼ ਦੁਕਾਨਦਾਰ ਕੋਲੋਂ ਲੈਣੀ ‌ਹੁੱਦੀ ਹੈ ਤਾਂ ਦੁਕਾਨ ਦਾਰ ਉਸ ਕਹਿਦਾ ਹੈ ਕੀ ਤੇਰਾ ਆਸੀ ਬਜਾਜ ਫਾਇਨਾਂਸ ਕੰਪਨੀ ਦਾ ਲੋਨ ਕਰ ਦੇਂਦੇ ਹਾਂ ਗਾਹਕ ਉਸ ਦੁਕਾਨ ਦਾਰ ਦੀ ਮਨ ਲੋਨ ਆਸਾਨ ਕਿਸ਼ਤਾਂ ਤੇ ਕਰ ਵਾਹ ਲੈਂਦਾ ਹੈ ਗਾਹਕ ਸਾਰੇ ਡੈਕੋਮੈਟਾ ਦੀਆਂ ਸਾਰੀਆਂ ਕਾਪੀਆ ਲੈਂਦਾ ਹੈ ਤੇ ਨਾਲ ਨਾਲ ਹੀ ਬੈਂਕ ਖਾਤਾ ਵੀ ਲੈਂਦਾ ਹੈ।

ਉਸੇ ਹੀ ਦੁਕਾਨ ਵਿੱਚ ਬਜਾਜ ਫਾਇਨਾਂਸ ਦੇ ‌ਦਲਾਲ ਬੈਠੇ ਹੁੰਦੇ ਹਨ ਗੱਲ ਸੁਣ ਹੈਰਾਨ ਹੋ ਜਾਏ ਕੀ ਦਿਹੜੇ ਲੋਕਾਂ ਬੁੱਧੂ ‌ਬਣਾਉ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਪਰ ਦੀ ਇਹ ਗੱਲ ਹੈ ਗਾਹਕ ਨੇ ਤਾਂ ਬਜਾਜ ਫਾਇਨਾਂਸ ਨੂੰ ਲੋਨ ਦੀ ਰਕਮ ਦੇ ਪੈਸੇ ਭਰ ਦਿੱਤੇ ਪਰ ‌ਸੋਚਣ ਵਾਲੀ ਗੱਲ ਹੈ ਕੀ ਜਿਸ ਦੁਕਾਨਦਾਰ ਨੇ ਆਪਣੀ ਦੁਕਾਨ ਉੱਪਰ ਬਜਾਜ ਫਾਇਨਾਂਸ ਕੰਪਨੀ ਦਾ ਬੋਡ ਲਗਾਇਆ ਸੀ ਉਹ ਗਾਹਕ ਕੋਲੋਂ ਚੀਜ ਹਿਸਾਬ 3 ਹਜ਼ਾਰ ਤੋਂ ਲੈਕੇ ‌ਪੰਜ ਹਜ਼ਾਰ ਤੱਕ ਬਿਨਾਂ ਕਿਸੇ ਰਸ਼ੀਦ ਤੋਂ ਬਿਨਾਂ ਆਪਣੀ ਜੇਬ ਗਰਮ ਕਰ ਲੈਂਦਾ ਹੈ ਦੂਜੇ ਪਾਸੇ ਬਜਾਜ ਫਾਇਨਾਂਸ ਤੇ ਬੈਂਕ ਮੈਨੇਜਰ ਦੀ ਭੁਗਤ ਐਟੋ ਡੇਬਿਟ ਕੱਟ ਲਗਾਇਆ ਹੁੱਦਾ ਹੈ ਪਰ ਹੁੱਦਾ ਕੀ ਹੈ ਲੋਨ ਵਾਲਾ ਗਾਹਕ ਆਪਣੀ ਕਿਸ਼ਤਾਂ ਲਾ ਦੇਂਦਾ ਹੈ ।

ਕਿਸ਼ਤਾਂ ਲਾਉਣ ਤੋਂ ਬਾਅਦ ਬਜਾਜ ਫਾਇਨਾਂਸ ਕੰਪਨੀ ਕੋਲ ( ਐਨ ਉ ਸੀ) ਹਾਸਲ ਕੀਤੀ ਜਾਂਦੀ ਹੈ ਉਸ ਆਦਮੀ ਦੇ ਖਾਤੇ ਵਿਚੋਂ ਲਗਾਤਾਰ ਪੈਸੇ ਕੱਟੇ ਜਾਂਦੇ ਹਨ ਅਜਿਹਾ ਹੀ ਵਰਤਾਰਾ ਇਸ ਪੱਤਰਕਾਰ ਨਾਲ ਵਾਪਰਿਆ ਹੈ, ਜਿਸ ਵਲੋ ਸਾਰੇ ਕਰਜੇ ਦੀ ਅਦਾਇਗੀ ਕੀਤੇ ਜਾਣ ਐਨ.ਓ.ਸੀ ਵੀ ਪ੍ਰਾਪਤ ਕੀਤਾ ਹੋਇਆ ਹੈ, ਪਰ ਬੈਕ ਵਲੋ ਉਸ ਦੇ ਖਾਤੇ ਵਿੱਚ ਕਰਜੇ ਦੀ ਅਦਾਇਗੀ ਕੀਤੇ ਜਾਣ ਦੇ ਬਾਅਦ ਪੈਸੇ ਕੱਟਣ ਦਾ ਸਿਲਸਿਲਾ ਬਦਸਤੂਰ ਜਾਰੀ ਹੈ। ਗਹਾਕ ਆਪਣੀ ਪਾਸ ਬੁੱਕ ਤੇ ਇਟਰੀ ਕਰਾਉਦਾ ਤੇ ਉਪਰ ਬਜਾਜ ਫਾਇਨਾਂਸ ਕੰਪਨੀ ਦਾ ਨਾਮ ਆਉਂਦਾ ਹੈ ਗਹਾਕ ਆਪਣੀ ਪਾਸ ਬੁੱਕ ਲੈਕੇ ਬਜਾਜ ਫਾਇਨਾਂਸ ਕੰਪਨੀ ਦੇ ਦਫਤਰ ਜਾਂਦਾ ਹੈ ਬਜਾਜ ਫਾਇਨਾਂਸ ਕੰਪਨੀ ਇਹ ਬਿਲ ਕੁੱਲ ਮੱਨਣ ਨੂੰ ਤਿਆਰ ਨਹੀ ਜੇਕਰ ਗਾਹਕ ਬੈਂਕ ਮੈਨੇਜਰ ਕੋਲ ਜਾਂਦਾ ਹੈ ਤਾਂ ਬੈਂਕ ਮੈਨੇਜਰ ਵੀ ਗਾਹਕ ਦੇ ਪੱਲੇ ਕੁਝ ਨਹੀਂ ਪਾਉਂਦਾ ਇਸ ਬਜਾਜ ਫਾਇਨਾਂਸ ਕੰਪਨੀ ਤੇ ਬੈਕਾ ਐਟੋ ਡੇਬਿਟ ਦੀ ਸਹਾਇਤਾ ਨਾਲ ਗਰੀਬ ਦੀ ਜ਼ੇਬ ਤੇ ਕਰੋੜਾਂ ਦਾ ਘਪਲਾ ਕੀਤਾ ਜਾਂਦਾ ਇਸ ਤਰ੍ਹਾਂ ਦਾ ਵਾਕਿਆ ਹੋਇਆ।ਲੋਕਾਂ ਨੇ ਜਿਲਾ ਪ੍ਰਸ਼ਾਸਨ ਤੇ ਬੈਕ ਦੇ ਉਚ ਅਧਿਕਾਰੀਆ ਤੋ ਇਸ ਦੀ ਉਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ।

Share this News