Total views : 5515884
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਸਮੁੱਚੀ ਕੇਂਦਰੀ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪੰਜਾਬ ਭਾਜਪਾ ਦੇ ਬੁਲਾਰਿਆਂ , ਪੈਨਲਿਸਟ , ਮੀਡੀਆ ਮੈਨੇਜਮੈਟ ,ਆਈਟੀ ਕਰਨਵੀਨਰ ਪੰਜਾਬ ਦੀ ਨਿਯੁਕਤੀ ਕੀਤੀ ਗਈ ਹੈ।
ਜਿਸ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਨਵ ਨਿਯੁਕਤ ਅਹੁਦੇਦਾਰਾਂ ਵਿੱਚ
ਮੁੱਖ ਬੁਲਾਰੇ ਕਰਨਲ ਜੈਬੰਸ਼ ਸਿੰਘ ਪਟਿਆਲ਼ਾ,
ਬੁਲਾਰੇ :-ਐਸ਼ ਐਸ਼ ਚੰਨੀ ਚੰਡੀਗੜ,ਪ੍ਰਿਤਪਾਲ ਸਿੰਘ ਬਲੀਏਵਾਲਾ ਖੰਨਾ,ਚੇਤਨ ਮੋਹਨ ਜੋਸ਼ੀ ਗੁਰਦਾਸਪੁਰ ,ਲੋਕੇਸ਼ ਨਾਰੰਗ ਕਪੂਰਥਲਾ ,ਕੁਲਦੀਪ ਸਿੰਘ ਧਾਲੀਵਾਲ ਫਰੀਦਕੋਟ ,ਇਕਬਾਲ ਸਿੰਘ ਚੰਨੀ ਖੰਨਾ,ਜਤਿੰਦਰ ਮਿੱਤਲ ਲੁਧਿਆਣਾ ,ਮਾਨੀਸ਼ ਕੁਮਾਰ ਧੀਰ ਜਲੰਧਰ,ਸਟੇਟ ਮੀਡੀਆ ਪੈਨਲਿਸਟ ਵਿੱਚ ਅਨਿਲ ਸਾਰੀਨ ਲੁਧਿਆਣਾ ,ਹਰਜੀਤ ਸਿੰਘ ਗਰੇਵਾਲ ਬਰਨਾਲਾ,ਦਿਆਲ ਸੋਢੀ ਬਠਿੰਡਾ,ਪਰਮਿੰਦਰ ਸਿੰਘ ਬਰਾੜ ਮੋਹਾਲੀ,ਜੈਸ਼ਮੀਨ ਸੰਧੇਵਾਲੀਆ ਕਪੂਰਥਲਾ,ਮੈਡਮ ਰੇਨੂ ਥਾਪਰ ਲੁਧਿਆਣਾ ,ਕਨਵਰਵੀਰ ਸਿੰਘ ਟੋਹੜਾ ਫਤਹਿਗੜ ਸਾਹਿਬ ,ਐਸ ਆਰ ਲੱਧੜ ਲੁਧਿਆਣਾ ,ਪ੍ਰੋਫੈਸਰ ਸਰਚਾਂਦ ਸਿੰਘ ਅੰਮ੍ਰਿਤਸਰ ,ਭੁਪਿੰਦਰ ਸਿੰਘ ਚੀਮਾ ਖੰਨਾ,ਗੁਰਵਿੰਦਰ ਸਿੰਘ ਅੰਮ੍ਰਿਤਸਰ ,ਨਿਧੜਕ ਸਿੰਘ ਬਰਾੜ ਮੋਗਾ,ਬਲਵਿੰਦਰ ਸਿੰਘ ਲਾਡੀ ਬਟਾਲਾ,ਕਮਲਜੀਤ ਸੋਈ ਲੁਧਿਆਣਾ,ਸੰਜੇ ਕਪੂਰ ਅੰਮ੍ਰਿਤਸਰ ,ਸਾਹਿਲ ਸਾਂਪਲਾ ਹੁਸ਼ਿਆਰਪੁਰ ,ਗੁਰਦੀਪ ਸਿੰਘ ਗੋਸ਼ਾ ਲੁਧਿਆਣਾ ,ਭੁਪੇਸ ਅਗਰਵਾਲ ਪਟਿਆਲ਼ਾ ,ਹਰਿੰਦਰ ਸਿੰਘ ਕਾਹਲੋ ਜਲੰਧਰ,ਮਨਮੋਹਨ ਸਿੰਘ ਅੰਮ੍ਰਿਤਸਰ ,ਪੂਨਮ ਮਾਨਿਕ ਨਵਾਂ ਸ਼ਹਿਰ ,ਮੈਡਮ ਮੀਨਾ ਪਠਾਨਕੋਟ ,ਵਰੁਨ ਪੁਰੀ ਅੰਮ੍ਰਿਤਸਰ,ਨਰੇਸ਼ ਸ਼ਰਮਾ ਅੰਮ੍ਰਿਤਸਰ ,ਰਾਕੇਸ਼ ਕਪੂਰ ਲੁਧਿਆਣਾ ,ਸੰਜੀਵ ਚੱਢਾ ਅੰਮ੍ਰਿਤਸਰ ,ਕਨਵਰ ਨਰਿੰਦਰ ਸਿੰਘ ਜਗਰਾਓ ,ਅੰਚਲ ਕਪੂਰ ਅੰਮ੍ਰਿਤਸਰ ,ਅਮਰਜੀਤ ਸਿੰਘ ਥਿੰਦ ਜਲੰਧਰ ,ਰਾਮਾ ਮਹਾਜਨ ਅੰਮ੍ਰਿਤਸਰ ,ਸ਼ੇਨੂ ਗੋਇਲ ਪਟਿਆਲਾ ,ਗੁਰਜੀਤ ਸਿੰਘ ਕੋਹਲੀ ਪਟਿਆਲ਼ਾ ,ਮੀਡੀਆ ਮੈਨੇਜਮੈਟ ਟੀਮ ਵਿੱਚ ਜੈਸ਼ਮੀਨ ਸੰਧੇਵਾਲੀਆ ਕਪੂਰਥਲਾ,ਸੁਭਾਸ਼ ਵਰਮਾ ਫਾਜਿਲਕਾ,ਰਾਕੇਸ਼ ਗੋਇਲ ਜਲੰਧਰ,ਸ਼ਰਚਾਂਦ ਸਿੰਘ ਅੰਮ੍ਰਿਤਸਰ ਅਤੇ ਆਈਟੀ ਕਨਵੀਨਰ ਕਨਵਰ ਇੰਦਰਜੀਤ ਸਿੰਘ ਮੋਹਾਲੀ ਨਿਯੁਕਤ ਕੀਤੇ ਗਏ ਹਨ ।