





Total views : 5949296







Total views : 5949296ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ ਲਾਲੀ ਕੈਰੋਂ
ਸਬ ਸਟੇਸ਼ਨ ਪੁਆਇੰਟ ਤਰਨਤਾਰਨ ਵਿਖੇ ਤਾਇਨਾਤ ਇੰਜ: ਗੁਰਪ੍ਰੀਤ ਸਿੰਘ ਜੇ.ਈ ਨੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿਮਿਤੀ 23/09/2023 ਸ਼ਨੀਵਾਰ ਸਮਾਂ 9.00 ਵਜੇ ਸਵੇਰੇ ਤੋਂ 6.00 ਵਜੇ ਸ਼ਾਮ ਤੱਕ 66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਤਰਨਤਾਰਨ ਤੋਂ ਚੱਲਦਾ 11 ਕੇ ਵੀ ਫੋਕਲ ਪੁਆਇੰਟ ਫੀਡਰ ਜਰੂਰੀ ਮੁਰੰਮਤ ਕਰਨ ਲਈ ਬੰਦ ਰਹੇਗਾ।