





Total views : 5596468








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਸਬ ਡਵੀਜਨ ਖਾਡੂਰ ਸਾਹਿਬ ਸ੍ਰੀ ਦੀਪਕ ਭਾਟੀਆ ਵਲੋ ਪਿਛਲੇ ਦਿਨੀ ਰੁਪਿੰਦਰ ਕੌਰ ਨਾਮ ਦੀ ਇਕ ਔਰਤ ਵਲੋ ਉਨਾ ਦੇ ਦਫਤਰ ਵਿੱਚ ਦਾਖਲ ਹੋ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਤੇ ਫੇਸ ਬੁੱਕ ਤੇ ਲਾਈਵ ਹੋਕੇ ਉਚੀ ਉਚੀ ਬੋਲਣ ਸਬੰਧੀ ਜਿਲਾ ਪੁਲਿਸ ਮੁੱਖੀ ਨੂੰ ਭੇਜੇ ਪੱਤਰ ਤੋ ਬਾਅਦ ਥਾਣਾਂ ਗੋਇੰਦਵਾਲ ਵਿਖੇ ਰੁਪਿੰਦਰ ਕੌਰ ਪੁੱਤਰੀ ਸੁਰਿਦਰ ਮੋਹਨ ਸਿੰਘ ਵਾਸੀ ਬਹਾਵਲਪੁਰ ਥਾਣਾਂ ਵੈਰੋਵਾਲ ਨਾਮ ਦੀ ਮਹਿਲਾ ਵਿਰੁੱਧ ਧਾਰਾ 353, 186, 189,499, 500, 506 ਤਾਹਿਤ ਕੇਸ ਦਰਜ ਕਰ ਲਿਆ ਗਿਆ ਹੈ।