





Total views : 5949063







Total views : 5949063ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਗੁਰਬੀਰ, ਜਸਬੀਰ ਲੱਡੂ
ਐਸ.ਐਸ.ਪੀ ਤਰਨ ਤਾਰਨ ਸ: ਗੁਰਮੀਤ ਸਿੰਘ ਚੌਹਾਨ ਨੇ ਜਿਲੇ ਅੱਧੀ ਦਰਜਨ ਥਾਂਣਿਆਂ ਦੇ ਐਸ.ਐਚ.ਓ ਬਦਲਕੇ 7 ਹੋਰ ਥਾਂਣੇਦਾਰਾਂ ਨੂੰ ਇਧਰੋ ਓਧਰ ਕੀਤਾ ਹੈ,
ਜਿੰਨਾ ਵਿੱਚ ਥਾਣਾਂ ਝਬਾਲ ਦਾ ਇੰਸ: ਗੁਰਚਰਨ ਸਿੰਘ ਨੂੰ, ਥਾਣਾਂ ਖਾਲੜਾ ਦਾ ਇੰਸ: ਕੰਵਲਜੀਤ ਰਾਏ ਨੂੰ, ਥਾਣਾਂ ਖੇਮਕਰਨ ਦਾ ਐਸ.ਆਈ ਚਰਨ ਸਿੰਘ ਨੂੰ, ਥਾਣਾਂ ਸਿਟੀ ਦਾ ਐਸ.ਆਈ ਬਲਜੀਤ ਕੌਰ ਨੂੰ, ਥਾਣਾਂ ਸਰਾਏ ਅਮਾਨਤ ਖਾਂ ਦਾ ਐਸ.ਆਈ ਨਰਿੰਦਰ ਸਿੰਘ ਨੂੰ, ਥਾਣਾਂ ਵੈਰੋਵਾਲ ਦਾ ਐਸ.ਆਈ ਸੁਨੀਤਾ ਰਾਣੀ ਨੂੰ ਐਸ.ਐਚ.ਓ ਲਗਾਇਆਂ ਗਿਆ ਹੈ।ਇਸਤਰਾਂ ਹੀ ਇੰਸਪੈਕਟਰ ਰਾਜਿੰਦਰ ਸਿੰਘ ਨੂੰ ਇੰਚਾਰਜ ਟਰੈਫਿਕ ਵਿੰਗ ਤਰਨ ਤਾਰਨ,ਇੰਸ: ਉਪਕਾਰ ਸਿੰਘ ਨੂੰ ਇੰਚਾਰਜ ਐਕਸਾਈਜ ਸਟਾਫ,ਐਸ.ਆਈ ਸਲਵੰਤ ਸਿੰਘ ਨੂੰ ਸੀ.ਆਈ.ਏ ਸਟਾਫ ਤਰਨ ਤਾਰਨ,ਐਸ.ਆਈ ਬਲਜਿੰਦਰ ਸਿੰਘ ਨੂੰ ਸੀ.ਆਈ.ਏ ਸਟਾਫ,ਇੰਸ:ਪਰਵਿੰਦਰ ਸਿੰਘ ਨੂੰ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ,ਐਸ.ਆਈ ਨਰੇਸ਼ ਕੁਮਾਰ ਨੂੰ ਇੰਚਾਰਜ ਪੁਲਿਸ ਚੌਕੀ ਸੁਰਸਿੰਘ ਅਤੇ ਐਸ.ਆਈ ਮਨਜੀਤ ਸਿੰਘ ਨੂੰ ਇੰਚਾਰਜ ਪੁਲਿਸ ਚੌਕੀ ਸੁਰਸਿੰਘ ਲਗਾਇਆਂ ਗਿਆ ਹੈ।