ਬੰਡਾਲਾ / ਅਮਰਪਾਲ ਸਿੰਘ ਬੱਬੂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ…
Category: ਪੰਜਾਬ
punajb
2017 ਬੈਚ ਦੇ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਜੋ ਸੰਭਾਲਿਆ ਕਾਰਜਭਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ 2017 ਬੈਚ ਦੇ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਆਪਣਾ ਆਹੁਦਾ…
ਨਸ਼ੇੜੀ ਮਾਂ ਪਿਉ ਦੀ ਕਰਤੂਤ! ਚਿੱਟੇ ਦਾ ਝੱਸ ਪੂਰਾ ਕਰਨ ਲਈ ਇਕ ਲੱਖ ਅੱਸੀ ਹਜਾਰ (1.80.000) ‘ਚ ਵੇਚ ਦਿੱਤਾ 6 ਮਹੀਨੇ ਦਾ ਜਿਗਰ ਦਾ ਟੋਟਾ
ਮਾਨਸਾ/ਬੀ.ਐਨ.ਈ ਬਿਊਰੋ ਪੰਜਾਬ ਵਿੱਚ ‘ਚਿੱਟਾ’ ਦਾ ਨਸ਼ਾ ਕਿਸ ਹੱਦ ਤੱਕ ਘਰਾਂ ਨੂੰ ਬਰਬਾਦ ਕਰ ਰਿਹਾ ਹੈ,…
ਪੁਲਿਸ ਨੇ ਮਾੜਾ ਕੰਮ (ਨਸ਼ਾ ਤਸਕਰੀ) ਕਰਦੇ ਪਤੀ ਪਤਨੀ ਕੀਤੇ ਕਾਬੂ
ਅਜਨਾਲਾ/ਜੀ.ਐਸ ਛੀਨਾ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਅਜਨਾਲਾ ਇਲਾਕੇ ਵਿੱਚ, ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ…
ਝਬਾਲ ਵਿਖੇ ਕਾਂਗਰਸੀ ਉਮੀਦਵਾਰ ਬੁਰਜ ਦੇ ਉਪ ਚੋਣ ਦਫਤਰ ਦਾ ਉਦਘਾਟਨ ਪੁੱਜੀ ਕਾਂਗਰਸ ਹਾਈਕਮਾਂਡ ਨੇ ਕੀਤਾ ਸ਼ਾਨਾਮੱਤੀ ਜਿੱਤ ਦਾ ਦਾਅਵਾ
ਝਬਾਲ/ਦਇਆ ਸਿੰਘ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ…
ਅਯਾਸ਼ ਪਤਨੀ ਦੀ ਕਰਤੂਤ ! ਪ੍ਰੇਮੀ ਜੀਜੇ ਨਾਲ ਮਿਲਕੇ ਮਾਰਿਆ ਸਿਰ ਦਾ ਸਾਂਈ
ਤਰਨ ਤਾਰਨ/ਦਇਆ ਸਿੰਘ, ਬੱਬੂ ਬੰਡਾਲਾ ਤਰਨ ਤਾਰਨ ਜਿਲੇ ਪੱਟੀ ਦੇ ਰਹਿਣ ਵਾਲੀ ਇਕ ਮਹਿਲਾ ਵਲੋ ਲਾਵਾਂ…
ਪਨਗਰੇਨ ਦੇ ਚੇਅਰਮੈਨ ਤੇਜਪਾਲ ਗਿੱਲ ਨੇ ਦਾਣਾ ਮੰਡੀ ਝਬਾਲ ਦਾ ਕੀਤਾ ਦੌਰਾ
ਝਬਾਲ/ ਦਇਆ ਸਿੰਘ ਪਨਗਰੇਨ ਪੰਜਾਬ ਦੇ ਚੇਅਰਮੈਨ ਸ:ਤੇਜਪਾਲ ਸਿੰਘ ਗਿੱਲ ਨੇ ਦਾਣਾ ਮੰਡੀ ਝਬਾਲ ਦਾ ਦੌਰਾ…
ਵਿਧਾਨ ਸਭਾ ਹਲਕਾ ਤਰਨ ਤਾਰਨ ‘ਚ 9 ਤੋ 11 ਤੱਕ ਤਿੰਨ ਦਿਨ ਸ਼ਰਾਬ ਦੇ ਠਕੇ ਰਿਹਣਗੇ ਬੰਦ: 14 ਨਵੰਬਰ ਨੂੰ ਵੀ ਰਹੇਗਾ ਡਰਾਈ ਡੇਅ-ਡੀ.ਸੀ
ਤਰਨ ਤਾਰਨ/ਦਇਆ ਸਿੰਘ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਮੁੱਖ ਰੱਖਦੇ ਹੋਏ…
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਡਰੱਗ ਕਿੰਗਪਿਨ ਨੂੰ ਗ੍ਰਿਫਤਾਰ ਕਰਕੇ 5.025 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲ…
ਚੋਣ ਕਮਿਸ਼ਨ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਪੁਸ਼ਪਾ ਸਤਿਆਨੀ ਜਨਰਲ ਅਬਜ਼ਰਵਰ ਨਿਯੁਕਤ ! ਤਿੰਨੇ ਅਬਜ਼ਰਵਰ ਤਰਨ ਤਾਰਨ ਵਿਖੇ ਪਹੁੰਚੇ
ਤਰਨ ਤਾਰਨ/ਦਇਆ ਸਿੰਘ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ 021-ਤਰਨ ਤਾਰਨ ਲਈ ਸੀਨੀਅਰ ਆਈ.ਏ.ਐੱਸ. ਅਧਿਕਾਰੀ…