ਅੰਮ੍ਰਿਤਸਰ/ਬੀ.ਐਨ.ਈ ਬਿਊਰੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 12 ਡੀ.ਐਸ.ਪੀਜ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ…
Author: Border News Editor
ਜਦੋ ਪਲਾਂ ‘ਚ ਖੁਸ਼ੀ ,ਗਮੀ’ਚ ਬਦਲੀ !ਪੁੱਤਰ ਤੇ ਪਤੀ ਨਾਲ ਭੈਣ ਦੇ ਵਿਆਹ ਜਾ ਰਹੀ ਮਹਿਲਾ ਦੀ ਸੜਕ ਹਾਦਸੇ’ਚ ਪੁੱਤਰ ਸਣੇ ਹੋਈ ਮੌਤ-ਪਤੀ ਜਖਮੀ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ ਤਰਨਤਾਰਨ ਦੇ ਖੇਮਕਰਨ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਭਿੱਖੀਵਿੰਡ ਵਿਚ ਕਾਰ ਤੇ…
‘ਆਪ’ ਆਗੂ ਦੇ ਕਤਲ ਮਾਮਲੇ ‘ਚ ਫ਼ਰਾਰ ਨੌਕਰ (ਮੁੱਖ ਮੁਲਜ਼ਮ ) ਅੰਮ੍ਰਿਤਸਰ ਦੇ ਖਾਸਾ ਤੋਂ ਗ੍ਰਿਫ਼ਤਾਰ :ਪੁਲਿਸ ਦੀ ਜਵਾਬੀ ਗੋਲੀਬਾਰੀ ‘ਚ ਜ਼ਖਮੀ ਹੋਇਆ ਦੋਸ਼ੀ ਸ਼ਮਿੰਦਰ ਸਿੰਘ
ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ…
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਸਰਕਾਰੀ ਐਮੀਨੈਂਸ ਸਕੂਲ, ਛੇਹਰਟਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘਨੂੰਪੁਰ ਵਿੱਚ ਕਰਵਾਈ ਗਈ ਪੈਰੇਂਟਸ-ਟੀਚਰ ਮੀਟ ਵਿੱਚ ਕੀਤੀ ਸ਼ਿਰਕਤ
ਅੰਮ੍ਰਿਤਸਰ/ ਮਿੱਕੀ ਗੁਮਟਾਲਾ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ…
ਹਾਈਕੋਰਟ ਦੇ ਹੁਕਮਾਂ ਉਪਰੰਤ ਹੀ ਵਿਜੀਲੈਂਸ ਬਿਊਰੋ ਨੇ ‘ਆਪ’ ਦੀ ਮਹਿਲਾ ਆਗੂ ਤੇ ਸਰਪੰਚ ਵਿਰੁੱਧ ਕੀਤਾ ਕੇਸ ਦਰਜ
ਬਠਿੰਡਾ/ ਬਾਰਡਰ ਨਿਊਜ ਸਰਵਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ…
ਐਂਟੀ ਗੈਂਗਸਟਰ ਸੈਲ੍ਹ ਅੰਮ੍ਰਿਤਸਰ ਵੱਲੋਂ 2 ਵੱਖ-ਵੱਖ ਮੁਕੱਦਮਿਆਂ ਵਿੱਚ 817 ਗ੍ਰਾਮ ਹੈਰੋਇੰਨ ਅਤੇ 12,000/-ਡਰੱਗ ਮਨੀ ਤੇ ਲੱਗਜ਼ਰੀ ਕਾਰ ਸਮੇਤ 2 ਕਾਬੂ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਯੁੱਧ ਨਸ਼ਿਆ ਵਿਰੁੱਧ ਚਲ ਲਈ ਮੁਹਿੰਮ ਦੌਰਾਨ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,…
ਤਰਨ ਤਾਰਨ ਸ਼ਹਿਰ ਦੀ ਹਦੂਦ ਅੰਦਰ 9 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਨਹੀ ਚੱਲਣਗੇ ਭਾਰੀ ਵਾਹਨ! ਡੀ.ਸੀ ਨੇ ਹੁਕਮ ਕੀਤੇ ਜਾਰੀ
ਤਰਨ ਤਾਰਨ /ਦਇਆ ਸਿੰਘ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਾਹੁਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023…
ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਵਿਦਿਆਰਥਣ ਨੇ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2026’ ’ਚ ਕੀਤੀ ਨੁਮਾਇੰਦਗੀ
ਅੰਮ੍ਰਿਤਸਰ/ ਦਇਆ ਸਿੰਘ ਖਾਲਸਾ ਯੂਨੀਵਰਸਿਟੀ ਅਧੀਨ ਬੀ. ਕਾਮ ਦੀ ਵਿਦਿਆਰਥਣ ਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ…
ਨਗਰ ਨਿਗਮ ਅੰਮ੍ਰਿਤਸਰ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਪੀ.ਸੀ.ਐਸ ਨੂੰ ਲਗਾਇਆ ਤਰਨ ਤਾਰਨ ਦਾ ਏ.ਡੀ.ਸੀ ਵਿਕਾਸ-ਦੋ ਆਈ.ਏ.ਐਸ ਤੇ ਇਕ ਹੋਰ ਪੀ.ਸੀ.ਐਸ ਅਧਿਕਾਰੀ ਦਾ ਵੀ ਹੋਇਆ ਤਬਾਦਲਾ
ਅੰਮ੍ਰਿਤਸਰ/ਮਿੱਕੀ ਗੁਮਟਾਲਾ ਪੰਜਾਬ ਸਰਕਾਰ ਨੇ ਸੂਬੇ ਵਿੱਚ ਤਾਇਨਾਤ ਦੋ ਆਈ.ਏ.ਐਸ ਤੇ ਦੋ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ…
ਲੱਕੀ ਓਬਰਾਏ ਕਤਲ ਮਾਮਲੇ ‘ਚ ਡੀਜੀਪੀ ਗੌਰਵ ਯਾਦਵ ਨੇ ਵਾਰਦਾਤ ਵਾਲੀ ਥਾਂ ਦਾ ਲਿਆ ਜਾਇਜ਼ਾ
ਜਲੰਧਰ/ਬਾਰਡਰ ਨਿਊਜ ਸਰਵਿਸ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਆਮ ਆਦਮੀ ਪਾਰਟੀ (ਆਪ)…