ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਕੱਲ ਤੋ ਲਈਆਂ ਜਾ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ – ਸਤਨਾਮ ਸਿੰਘ ਬਾਠ
ਤਰਨ ਤਾਰਨ/ਲਾਲੀ ਕੈਰੋ, ਲਾਲੂਘੁੰਮਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ…
ਲੜਕੇ ਨੂੰ ਅਗਵਾ ਕਰਕੇ ਉਸ ਦੇ ਪਿਤਾ ਤੋ 10 ਲੱਖ ਰੁਪਏ ਦੀ ਫਿਰੌਤੀ ਲੈਣ ਵਾਲਿਆ ‘ਚੋ ਥਾਣਾ ਸਦਰ ਦੀ ਪੁਲਿਸ ਵਲੋ ਦੋ ਕਾਬੂ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਥਾਣਾਂ ਸਦਰ ਦੀ ਪੁਲਿਸ ਵਲੋ ਬੀਤੇ ਇਕ ਲੜਕੇ ਨੂੰ ਅਗਵਾ ਕਰਕੇ ਉਸ ਦੇ…
ਪੰਜਾਬ ਰਾਜ ਪੈਨਸ਼ਨ ਫ਼ਰੰਟ ਦੀ ਹੋਈ, ਜਰੂਰੀ ਮੀਟਿੰਗ
ਤਰਨਤਾਰਨ /ਤਰਸੇਮ ਸਿੰਘ ਲਾਲੂ ਘੁੰਮਣ ਪੰਜਾਬ ਰਾਜ ਪੈਨਸ਼ਨ ਫ਼ਰੰਟ ਦੀ ਜਰੂਰੀ ਮੀਟਿੰਗ ਐਡਵੋਕੇਟ ਬਲਦੇਵ ਸਿੰਘ ਹੇਰ…
ਮੰਦਰ ਸ਼ਿਵਾਲਾ ਭਈਆਂ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਮੰਦਰ ਸ਼ਿਵਾਲਾ ਭਈਆਂ ਹੁਸੈਨਪੁਰਾ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਾਨਇਆ ਗਿਆ…
ਪੁਲਿਸ ਨੇ ਗੈਗਸ਼ਟਰਾਂ ਨਾਲ ਹੋਈ ਮੁਠਭੇੜ ਤੋ ਬਾਅਦ ਦੋ ਨੂੰ ਕੀਤਾ ਕਾਬੂ:ਬਚਣ ਲਈ ਭਜਾਈ ਗੱਡੀ ਤੰਗ ਗਲੀ ‘ਚ ਫਸੀ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਅੰਮ੍ਰਿਤਸਰ ਵਿਖੇ ਅੱਜ ਦਿਨ ਦਿਹਾੜੇ 88 ਫੁੱਟ ਰੋਡ ‘ਤੇ ਪੁਲਿਸ ਤੇ ਗੈਗਸ਼ਟਰਾਂ ਦਰਮਿਆਨ…
ਇਮਤਿਹਾਨ ਕੇਂਦਰਾਂ ਦੇ 200 ਮੀਟਰ ਆਲੇ-ਦੁਆਲੇ ਆਮ ਪਬਲਿਕ ਦੇ ਤੁਰਨ-ਫਿਰਨ ਤੇ ਇਕੱਠ ਤੇ ਪਾਬੰਧੀ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਜਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਖੇ ਫਰਵਰੀ-ਮਾਰਚ-2023 ਦੀਆ ਸਲਾਨਾਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆ…
ਚੋਕੀ ਇੰਚਾਰਜ ਵਲੋ 50,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਹੋਇਆ ਕੇਸ ਦਰਜ
ਮੋਗਾ/ਬੀ.ਐਨ.ਈ ਬਿਊਰੋ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਬੰਧਨੀ ਦੀ ਪੁਲਿਸ ਨੇ ਲੋਪੋ…
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ‘ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀ ਬਰਖ਼ਾਸਤ
ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਦੇ ਬਹੁ-ਚਰਚਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ‘ਚ ਪੰਜਾਬ ਸਰਕਾਰ ਨੇ ਵੱਡੀ…
ਕਾਲਜ ਅਧਿਆਪਕਾਂ ਨੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਤੇ ਡੀ.ਸੀ ਨੂੰ ਸੌਪਿਆਂ ਮੰਗ ਪੱਤਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਅਧਿਆਪਕਾਂ ਦੀ ਜਥੇਬੰਦੀ ‘ਪੀਸੀਸੀਟੀਯੂ’ ਵੱਲੋਂ ਸੂਬੇ ਦੇ 170 ਤੋਂ ਵੱਧ ਕਾਲਜਾਂ ਦੀ ਨੁਮਾਇੰਦਗੀ…
‘ਆਪ’ ਦੇ ਵਧਾਇਕ ਦਾ ਪੀ.ਏ ਮਹਿਲਾ ਸਰਪੰਚ ਤੋ 4 ਲੱਖ ਰੁਪਏ ਰਿਸ਼ਵਤ ਲੈਦਾਂ ਵਿਜੀਲੈਸ ਨੇ ਰੰਗੇ ਹੱਥੀ ਕੀਤਾ ਗ੍ਰਿਫਤਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਬਠਿੰਡਾ ਦਿਹਾਤੀ ਹਲਕੇ ਦੇ ਘੁਦਾ ਪਿੰਡ ਦੀ ਲੇਡੀ ਸਰਪੰਚ ਦੇ ਪਤੀ ਤੋਂ …