





Total views : 5915074







Total views : 5915074ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਮੰਦਰ ਸ਼ਿਵਾਲਾ ਭਈਆਂ ਹੁਸੈਨਪੁਰਾ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮ ਧਾਮ ਨਾਲ ਮਾਨਇਆ ਗਿਆ , ਜਿਥੇ ਸ਼ਿਵ ਭਗਤਾਂ ਨੇ ਸ਼ਿਵ ਮਾਹਰਾਜ ਅਤੇ ਮਾਤਾ ਪਾਰਵਤੀ ਦੇ ਗੁਣ ਗਾਇਨ ਕਰਦਿਆ ਮੰਦਰ ਵਿੱਚ ਵੱਡੀ ਗਿਣਤੀ ‘ਚ ਹਾਜਰੀ ਭਰੀ।

ਮੰਦਰ ਵਿੱਚ ਆਉਣ ਵਾਲੇ ਭਗਤਾਂ ਲਈ ਥਾਂ ਥਾਂ ਵਿਸ਼ੇਸ ਪਕਵਾਨਾਂ ਦੇ ਲੰਗਰ ਲਗਾਏ ਗਏ।ਮੰਦਰ ਦੇ ਪ੍ਰਬੰਧਕਾਂ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਿਵਰਾਤਰੀ ਮੇਲਾ ਰਾਤ ਭਰ ਚੱਲੂਗਾ।