ਲੱਖਾਂ ਰੁਪਏ ਦੀ ਗਰਾਂਟ ਖੂਰਦ ਬੁਰਦ ਕਰਨ ਦੇ ਮਾਮਲੇ’ਚ ਪੱਧਰੀ ਕਲਾ ਦੀ ਮਹਿਲਾ ਸਰਪੰਚ ਮੁਅੱਤਲ , ਪੰਚਾਇਤ ਸੈਕਟਰੀ ਵਿਰੁੱਧ ਜਾਂਚ ਦੇ ਹੁਕਮ

ਝਬਾਲ/ਗੁਰਬੀਰ ਸਿੰਘ ਗੰਡੀਵਿੰਡ ਡਾਇਰੈਕਟਰ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਪੱਤਰ ਨੰ ਸ/5443-47 ਮਿਤੀ…

ਸਰਪੰਚ ਮਨਜੀਤ ਕੌਰ ਬਾਠ  ਵੱਲੋਂ 4 ਲੱਖ ਦੀ ਰਾਸ਼ੀ ਨਾਲ 8 ਹਜ਼ਾਰ ਲੀਟਰ ਪਾਣੀ ਵਾਲਾ ਟੈਕਰ ਪਿੰਡ ਨੂੰ ਕੀਤਾ ਗਿਆ ਸਮਰਪਿਤ 

ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ ਪਿੰਡ ਮੀਆਂਪੁਰ ਦੇ ਸਰਪੰਚ ਮਨਜੀਤ ਕੌਰ ਬਾਠ ਵੱਲੋਂ ਜੋ ਪਿਛਲੇ ਕਾਫੀ…

ਪਿੰਡ ਸੋਹਲ ਵਿਖੇ ਪੀਰ ਬਾਬਾ ਖਾਕੀ ਸ਼ਾਹ ਜੀ ਦਾ ਦੋ ਰੋਜ਼ਾ ਸਲਾਨਾ ਜੋੜ ਮੇਲਾ 20,21  ਜੁਲਾਈ ਨੂੰ- ਰਿੰਟੂ ਸੋਹਲ,ਚੇਅਰਮੈਨ ਮਨਜੀਤ ਸੋਹਲ 

ਗੁਰਬੀਰ ਸਿੰਘ ਗੰਡੀਵਿੰਡ ਪਿੰਡ ਸੋਹਲ ਵਿਖੇ ਸਥਿਤ ਧੰਨ ਧੰਨ ਪੀਰ ਬਾਬਾ ਖਾਕੀ ਸ਼ਾਹ ਜੀ ਦੀ ਦਰਗਾਹ…

ਧਰਮਿੰਦਰ ਸਿੰਘ ਰਿ³ਟੂ ਨਮਿਤ ਅਰਦਾਸ ਸਮਾਗਮ

ਧਰਮਿੰਦਰ ਸਿੰਘ ਰਿ³ਟੂ ਨਮਿਤ ਅਰਦਾਸ ਸਮਾਗਮ ਅ³ਮ੍ਰਿਤਸਰ –ਅਦਾਰਾ ‘ਪ³ਜਾਬੀ ਜਾਗਰਣ’ ਦੇ ੳ°ਪ-ਸੰਪਾਦਕ ਜਸਵਿੰਦਰ ਸਿੰਘ ਬਹ¯ੜੂ ਤੇ…

ਪਟਵਾਰੀ ਨੂੰ ਗੁਗਲ ਪੇਅ ਰਾਹੀ ਰਿਸ਼ਵਤ ਲੈਣੀ ਪਈ ਮਹਿੰਗੀ! ਵਿਜੀਲੈਂਸ ਨੇ ਕੇਸ ਦਰਜ ਕਰਕੇ ਕੀਤਾ ਗ੍ਰਿਫਤਾਰ

ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ…

ਸੋਮਵਾਰ ਤੋ ਸਰਕਾਰੀ ਦਫਤਰ ਖੁਲਣਗੇ ਸਵੇੇਰੇ 9 ਵਜੇ ਤੇ ਸ਼ਾਮ 5ਵਜੇ ਹੋਣਗੇ ਬੰਦ

ਅੰਮ੍ਰਿਤਸਰ/ਜਸਕਰਨ ਸਿੰਘ ਪੰਜਾਬ ਸਰਕਾਰ ਵੱਲੋਂ ਸੂਬੇ ਅਤੇ ਚੰਡੀਗੜ੍ਹ ਸਥਿਤ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 17 ਜੁਲਾਈ…

ਈ.ਟੀ.ਯੂ ਵਲੋ ਹੈਡ ਟੀਚਰਾਂ ਤੇ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਕੁਮਾਰ ਸ਼ਰਮਾ ਨਾਲ ਕੀਤੀ ਮੀਟਿੰਗ

ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਜੇਸ਼ ਕੁਮਾਰ ਸ਼ਰਮਾ ਵੱਲੋਂ ਈਟੀਟੀ ਅਧਿਆਪਕਾਂ ਤੋਂ ਬਤੌਰ ਹੈੱਡ ਟੀਚਰ ਤੁਰੰਤ ਤਰੱਕੀਆਂ…

ਅੰਮ੍ਰਿਤਸਰ’ਚ ਦਿਨ ਦਿਹਾੜੇ ਵਾਪਰੀ ਵੱਡੀ ਵਾਰਦਾਤ! ਪੈਸੇ ਜਮ੍ਹਾ ਕਰਵਾਉਣ ਵਿਆਕਤੀ ਨੂੰ ਗੋਲੀ ਮਾਰਕੇ ਨਗਦੀ ਖੋਹਕੇ ਲੁਟੇਰੇ ਹੋਏ ਫਰਾਰ

ਅੰਮ੍ਰਿਤਸਰ/ਜਸਕਰਨ ਸਿੰਘ ਅੱਜ ਸਵੇਰੇ ਦਿਨ ਦਿਹਾੜੇ ਕਰੀਬ 10.15 ਵਜੇ ਗੁਰੂ ਨਗਰੀ ਸਵੇਰੇ ਮਜੀਠ ਮੰਡੀ ਸਥਿਤ ਜੰਮੂ-ਕਸ਼ਮੀਰ…

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚੇਅਰਮੈਨ ਰਾਣਾ ਗੰਡੀ ਵਿੰਡ ਦੇ ਗ੍ਰਹਿ ਵਿਖੇ ਪੁੱਜੇ ਤੇ ਤਰਨ ਤਾਰਨ ਹਲਕੇ ਲਈ ‘ਰਾਣਾ ਗੰਡੀ ਵਿੰਡ’ ਦੀ ਥਾਪੜੀ ਪਿੱਠ

ਸਰਾਏ ਅਮਾਨਤ ਖਾਂ /ਗੁਰਬੀਰ ਸਿੰਘ ਗੰਡੀਵਿੰਡ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਵਿਧਾਨ…

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਗ੍ਰਿਫ਼ਤਾਰ

ਸੁਖਮਿੰਦਰ ਸਿੰਘ ਗੰਡੀ ਵਿੰਡ ਪੰਜਾਬ ਵਿਜੀਲੈਂਸ ਬਿਊਰੋ ਨੇ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਚੌਕੀ ਹੰਡਿਆਇਆ ਵਿਖੇ ਤਾਇਨਾਤ…