ਖਾਲੜਾ ‘ਚ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ-ਗਲੀ ਚੋ ਖਿਲਰੇ ਮਿਲੇ ਅੰਗ

ਤਰਨ ਤਾਰਨ/ਜਸਬੀਰ ਸਿੰਘ ਲੱਡੁ ਤਰਨ ਤਾਰਨ ਜਿਲੇ ਕਸਬਾ ਖਾਲੜਾ ਗੁਰਦੁਆਰਾ ਬਾਬਾ ਜਗਤਾ ਜੀ ਨੇੜੇ ਲੰਘਦੀ ਗਲੀ…

ਜਾਣੋ! ਇਕ ਦਿਨ ‘ਚ ਕਿਹੜੇ ਕਿਹੜੇ ਜਿਲੇ ‘ਚ ਕਿੰਨੇ ਸਾਹਮਣੇ ਆਏ ਪਰਾਲੀ ਸਾੜਨ ਦੇ ਮਾਮਲੇ

ਚੰਗੀਗੜ੍ਹ/ਬਾਰਡਰ ਨਿਊਜ ਸਰਵਿਸ ਅੰਕੜਿਆਂ ਮੁਤਾਬਕ ਪਟਿਆਲਾ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ‘ਚ ਲੁਧਿਆਣਾ ‘ਚ ਸਭ ਤੋਂ…

ਜਦੋ!ਸਾਬਕਾ ਚੇਅਰਮੈਨ ਨੂੰ ਉਸੇ ਥਾਂਣੇ ‘ਚ ਰਾਤ ਕੱਟਣੀ ਪਈ ਜਿਥੇ ਕਦੇ ਉਸ ਦੀ ਤੂਤੀ ਬੋਲਦੀ ਸੀ

ਸਿੱਧਵਾਂ ਬੇਟ /ਬੀ.ਐਨ.ਈ ਬਿਊਰੋ ਸਿੱਧਵਾਂ ਬੇਟ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਟੀਟੂ ਨੂੰ…

ਸੋਨੂੰ ਜੰਡਿਆਲਾ ਨੇ ਮਿਲਾਵਟੀ ਮਿਠਾਈਆਂ ਅਤੇ ਬੀੜੀਆਂ ਦਾ ਸੇਵਨ ਕਰਨ ਵਾਲਿਆਂ ਦੇ ਖਿਲਾਫ ਡੀ.ਸੀ ਨੂੰ ਦਿੱਤਾ ਮੰਗ ਪੱਤਰ

ਰਈ‌ਆ /ਬਲਵਿੰਦਰ ਸਿੰਘ ਸੰਧੂ ‌ ‌‌ ‌ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ‘ ਚ ਤਿਊਹਾਰਾਂ ਦੇ…

ਪੰਜਾਬ ਸਰਕਾਰ ਵੱਲੋਂ 30 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਅੰਮ੍ਰਿਤਸਰ /ਉਪਿੰਦਰਜੀਤ ਸਿੰਘ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ…

ਡੀ.ਐਸ.ਪੀ ਅਜਨਾਲਾ ਦਾ ਰੀਡਰ (ਏ.ਐਸ.ਆਈ) 17000 ਰੁਪਏ ਦੀ ਰਿਸ਼ਵਤ ਲੈਦਾਂ ਵਿਜੀਲੈਸ ਵਲੋ ਰੰਗੇ ਹੱਥੀ ਕਾਬੂ

ਸੁਖਮਿੰਦਰ ਸਿੰਘ ‘ਗੰਡੀ ਵਿੰਡ’  ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਐਸ.ਪੀ. ਅਜਨਾਲਾ ਦੇ ਰੀਡਰ ਵਜੋਂ ਤਾਇਨਾਤ ਸਹਾਇਕ…

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸੂਬੇ ਵਿੱਚ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰਨ ਦਾ ਸੱਦਾ

ਲੁਧਿਆਣਾ/ਬਾਰਡਰ ਨਿਊਜ ਸਰਵਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੋਕਾਂ ਨੂੰ ਸੂਬੇ ਵਿੱਚ…

ਡਾ.ਐਸ.ਪੀ. ਸਿੰਘ ਓਬਰਾਏ ਦਾ ਵੱਡਾ ਫ਼ੈਸਲਾ! ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਦਿਆਰਥੀਆਂ ਦਾ ਬਲੱਡ ਟੈਸਟ ਹੋਵੇਗਾ ਬਿਲਕੁਲ ਮੁਫ਼ਤ

ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ…

ਪੰਜਾਬ ਸਰਕਾਰ ਵਲੋ ਕਈ ਸਬ ਡਵੀਜਨਾਂ ਦੇ ਐਸ.ਡੀ.ਐਮਜ ਸਮੇਤ 50 ਪੀ.ਸੀ.ਐਸ ਅਧਿਕਾਰੀ ਤਬਦੀਲ

ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਪੰਜਾਬ ਸਰਕਾਰ ਨੇ ਸੂਬੇ ਦੇ 50 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੀ…

ਪੁਲਿਸ ਵਿਭਾਗ ਦੇ 372 ਜਾਂਚ ਅਧਿਕਾਰੀਆਂ ਨੂੰ ਪੁਰਾਣੇ ਕੇਸਾਂ ਦਾ ਨਿਪਟਾਰਾ ਨਾ ਕਰਨ ਲਈ ਗ੍ਰਹਿ ਮੰਤਰੀ ਨੇ ਦਿੱਤੇ ਮੁਅੱਤਲ ਕਰਨ ਦੇ ਹੁਕਮ

ਹਰਿਆਣਾ /ਬੀ.ਐਨ.ਈ ਬਿਊਰੋ ਹਰਿਆਣਾ ਦੇ ਪੁਲਿਸ ਵਿਭਾਗ ਦੇ 13 ਜ਼ਿਲ੍ਹਿਆਂ ਦੇ 372 ਜਾਂਚ ਅਧਿਕਾਰੀਆਂ (ਆਈ.ਓ.) ਨੂੰ…