ਜਾਣੋ !ਕਿਵੇ ਏ.ਐਸ.ਆਈ ਤੋ ਆਈ.ਪੀ.ਐਸ ਬਣੇ ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ

4973572
Total views : 5978829

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਗੁਰੂ ਨਗਰੀ ਅੰਮ੍ਰਿਤਸਰ ਦੇ ਨਿਯੁਕਤ ਹੋਏ ਪੁਲਿਸ ਕਮਿਸ਼ਨਰ ਸ: ਕੁਲਦੀਪ ਸਿੰਘ ਹਰਿਆਣਾ ਜਿਲਾ ਜੀਦ ਦੇ ਪਿੰਡ ਉਝਾਣਾ ਦੇ ਜੰਮਪਲ ਹਨ। ਜਿੰਨਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਮਾਸਟਰ ਡਿਗਰੀ ਹਾਸਿਲ ਕੀਤੀ ਹੋਈ ਹੈ ।ਸ: ਕੁਲਦੀਪ ਸਿੰਘ ਨੇ ਆਪਣਾ ਸਰਵਿਸ ਸਫਰ ਚੰਡੀਗੜ ਪੁਲਿਸ ਵਿੱਚ 2005 ਵਿੱਚ ਏ.ਐਸ.ਆਈ ਵਜੋ ਭਰਤੀ ਹੋਕੇ ਸ਼ੁਰੂ ਕੀਤਾ ਹੈ। 2009 ਵਿੱਚ ਯੂ.ਪੀ.ਐਸ.ਆਈ ਦੀ ਪ੍ਰੀਖਿਆ ਪਾਸ ਕਰਕੇ 82ਵਾਂ ਰੈਕ ਹਾਸਿਲ ਕਰਕੇ ਆਈ.ਪੀ.ਐਸ ਬਣੇ।ਜੋ ਹੁਣ ਤੱਕ ਐਸ.ਪੀ ਅਬੋਹਰ ਵਜੋ ਤਾਇਨਾਤ ਹੋਏ ਗੈਗਸ਼ਟਰ ਲਾਰੈਸ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਕਰਕੇ ਮਸ਼ੈਹਰ ਹੋਏ।

 

ਹੁਣ ਤੱਕ ਐਸ.ਐਸ.ਪੀ ਚੰਡੀਗੜ੍ਹ,ਪੁਲਿਸ ਕਮਿਸ਼ਨਰ ਲੁਧਿਆਣਾ ਤੇ ਜਲੰਧਰ ਰਹੇ ਹਨ ਅਤੇ 2023 ਵਿੱਚ ਤਰੱਕੀ ਪਾਕੇ ਡੀ.ਆਈ.ਜੀ DIG Technical ServicesDIG, Technical Services, ਚੰਡੀਗੜ੍ਹ + DIG ਪਟਿਆਲਾ ਰੇਂਜ ਦਾ ਵਾਧੂ ਚਾਰਜ16 July 2025DIG ਪਟਿਆਲਾ ਰੇਂਜ ਦਾ ਚਾਰਜ ਸੰਭਾਲਿਆ – ਜਿੰਨਾ ਦੀ ਸੇਵਾਵਾਂ ਨੂੰ ਮੁੱਖ ਰਖਦਿਆ ਪੰਜਾਬ ਸਰਕਾਰ ਨੇ ਉਨਾਂ ਨੰ ਹਿੰਦ ਪਾਕਿ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਸ਼ਹਿਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਹੈ।

ਕਿਉਂ ਮਸ਼ਹੂਰ ਨੇ ਕੁਲਦੀਪ ਸਿੰਘ ਆਈ.ਪੀ.ਐਸ  ?

ਬਠਿੰਡਾ ‘ਚ ਸ਼ੇਰਾ ਖੁੱਬਣ ਐਨਕਾਊਂਟਰ (2012)ਲਾਰੈਂਸ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਦਾ ਐਨਕਾਊਂਟਰਨਸ਼ਿਆਂ ਖਿਲਾਫ ਸਖਤ – ਪਟਿਆਲਾ ‘ਚ ਕਿਹਾ ਸੀ, ਨਸ਼ਾ ਤਸਕਰਾਂ ‘ਤੇ ਕਾਰਵਾਈ ਤੇ ਨੌਜਵਾਨਾਂ ਲਈ ਨਸ਼ਾ ਛੁਡਾਊ ਕੈਂਪ ਲਗਾਏ ਜਾਣਗੇ

ਅੰਮ੍ਰਿਤਸਰ ‘ਚ ਕੀ ਉਮੀਦ?

ਅੰਮ੍ਰਿਤਸਰ ਬਾਰਡਰ ਦਾ ਸ਼ਹਿਰ ਹੈ, ਇਸ ਲਈ ਨਸ਼ਾ ਤਸਕਰੀ, ਗੈਂਗਸਟਰ ਤੇ ਸਰਹੱਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਪਹਿਲਾਂ ਵੀ ਦੋ ਵੱਡੇ ਕਮਿਸ਼ਨਰੇਟ ਸੰਭਾਲ ਚੁੱਕੇ ਨੇ, ਇਸ ਲਈ ਤਜਰਬਾ ਪੂਰਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News