





Total views : 5976141







Total views : 5976141ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਕੱਦਗਿੱਲ
ਬੀਤੇ ਦਿਨ ਦਿਹਾੜੇ ਜਾਗਰਨ ਦੀਆਂ ਤਿਆਰੀਆ ਕਰ ਰਹੇ ਇਕ ਧਿਰ ਦੇ ਨੌਜਵਾਨਾਂ ਉਪਰ ਦੂਜੀ ਧਿਰ ਦੇ ਨੌਜਵਾਨਾਂ ਵਲੋ ਕੀਤੀ ਗੋਲੀਬਾਰੀ ਕਾਰਨ ਜਖਮੀ ਹੋਏ ਚਾਰ ਨੌਜਵਾਨਾਂ ਵਿੱਚੋ ਇਕ ਸੁਖਰਾਜ ਸਿੰਘ ਨਾਮੀ ਨੌਜਵਾਨ ਦੀ ਮੌਤ ਹੋਣ ਤੋ ਬਾਅਦ ਪ੍ਰੀਵਾਰ ਵਲੋ ਪੁਲਿਸ ਦੀ ਢਿੱਲੀ ਕਾਰਗਜਾਰੀ ਨੂੰ ਲਗਾਏ ਧਰਨੇ ਤੋ ਬਾਅਦ ਐਸ.ਐਸ.ਪੀ ਤਰਨ ਤਾਰਨ ਸ੍ਰੀ ਸੁਰਿੰਦਰ ਲਾਬਾਂ ਵਲੋ ਥਾਣਾਂ ਸਿਟੀ ਦੇ ਐਸ.ਐਚ.ਓ ਇੰਸ: ਪ੍ਰਮਜੀਤ ਸਿੰਘ ਵਿਰਦੀ ਨੂੰ ਤਰੁੰਤ ਲਾਈਨ ਹਾਜਰ ਕੀਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੁਰੂ ਕਰੋ-