ਪੰਜਾਬ ਸਰਕਾਰ ਨੇ ਸਫਾਈ ਸੇਵਕਾਂ ਦੀ ਤਨਖਾਹ ਕੀਤੀ ਦੁੱਗਣੀ ! ਸਫਾਈ ਸੇਵਿਕਾਂ ਨੇ ਹੜਤਾਲ ਲਈ ਵਾਪਸ

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਸਫ਼ਾਈ ਸੇਵਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ…

ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ‘ਸੰਧੂ’ ਕਲੋਨੀ ਦੇ ਵਸਨੀਕਾਂ ਦੀ ਸੁਣੀਆਂ ਮੁਸ਼ਕਿਲਾਂ ਤੇ ਅਫਸਰਸ਼ਾਹੀ ਨੂੰ ਤਾਰੁੰਤ ਹੱਲ ਕਰਨ ਦੇ ਦਿੱਤੇ ਨਿਰਦੇਸ਼

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਵਿਧਾਨ ਸਭਾ ਹਲਕਾ ਪੱਛਮੀ ਦੇ ਵਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਸੰਧੂ ਕਾਲੋਨੀ…

ਅੰਮ੍ਰਿਤਸਰ ‘ਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 5 ਪਿਸਤੌਲ, 2 ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ…

ਅੰਮ੍ਰਿਤਸਰ ਦੇ ਸਿੱਖਿਆ ਵਿਭਾਗ ‘ਚ ਲੱਖਾਂ ਰੁਪਏ ਦਾ ਵਿੱਤੀ ਗਬਨ ਕਰਨ ਵਾਲੇ ਬਲਾਕ ਸਿੱਖਿਆ ਅਧਿਕਾਰੀ ਪਾਸ ਸਨ ਅੱਧੀ ਦਰਜਨ ਬਲਾਕਾਂ ਦੀਆਂ ਡੀ.ਡੀ ਪਾਵਰਾਂ-ਜਾਂਚ ਦੌਰਾਨ ਹੋਇਆ ਖੁਲਾਸਾ

ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ ਅੰਮ੍ਰਿਤਸਰ ਦੇ  ਸਿੱਖਿਆ  ਵਿਭਾਗ ਵੱਲੋਂ ਕਥਿਤ ਵਿੱਤੀ ਗਬਨ ਅਤੇ ਤਨਖ਼ਾਹ, ਭਵਿੱਖ ਨਿਧੀ …

ਪੰਜਵੜ੍ਹ ਦੇ ਸਾਬਕਾ ਸਰਪੰਚ ਜਗਬੀਰ ਸਿੰਘ ਭੋਲਾ ਨੂੰ ਸਦਮਾ ! ਮਾਤਾ ਜੀ ਸਵਰਗਵਾਸ-ਅੰਤਿਮ ਸੰਸਕਾਰ ਭਲਕੇ ਸੋਮਵਾਰ ਨੂੰ 12 ਵਜੇ

ਝਬਾਲ /ਬਾਰਡਰ ਨਿਊਜ ਸਰਵਿਸ ਨਜਦੀਕੀ ਪਿੰਡ ਪੰਜਵੜ੍ਹ ਕਲਾਂ ਦੇ ਸਾਬਕਾ ਸਰਪੰਚ ਸ: ਜਗਬੀਰ ਸਿੰਘ ਭੋਲਾ ਦੇ…

60 ਸਾਲ ਪਹਿਲਾ ਮਰੇ ਵਿਆਕਤੀ ਨੇ ਸਬ ਤਹਿਸੀਲ ਝਬਾਲ ‘ਚ ਹਾਜਰ ਹੋ ਕੇ ਕੀਤੀ ਰਜਿਸਟਰੀ ! ਕਾਬਜ ਪ੍ਰੀਵਾਰ ਨੇ ਸ਼ਕਾਇਤ ਕਰਕੇ ਖੋਹਲੀ ਪੋਲ

ਝਬਾਲ/ਬਾਰਡਰ ਨਿਊਜ ਸਰਵਿਸ ਜਿਲਾ ਤਰਨ ਤਾਰਨ ਦੀ ਸਬ ਤਹਿਸੀਲ ਝਬਾਲ ਵਿਖੇ 27/5/2025 ਨੂੰ ਹੋਈ ਇਕ ਰਜਿਸਟਰੀ…

ਮੀਰੀ ਪੀਰੀ ਖ਼ਾਲਸਾ ਮਾਰਚ ਦੂਜੇ ਦਿਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਖ਼ਾਲਸਈ ਜਾਹੋਜਲਾਲ ਨਾਲ ਅਗਲੇ ਪੜਾਅ ਲਈ ਹੋਇਆ ਰਵਾਨਾ

ਤਰਨ ਤਾਰਨ /ਬਾਰਡਰ ਨਿਊਜ ਸਰਵਿਸ  ਸ੍ਰੀ ਅਕਾਲ ਤਖ਼ਤ ਸਾਹਿਬ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਦੀ…

ਪੁਲਿਸ ਵਿਭਾਗ ‘ਚ ਸ਼ਰਮਨਾਕ ਕਾਰਾ ! ਮਹਿਲਾ ਪੁਲਿਸ ਇੰਸਪੈਕਟਰ ਦਾ ਜਿਨਸੀ ਤੇ ਆਰਥਿਕ ਸ਼ੋਸਣ ਕਰਨ ਵਾਲੇ ਐਸ.ਐਚ.ਓ (ਐਸ.ਆਈ) ਵਿਰੁੱਧ ਐਫ.ਆਈ.ਆਰ ਦਰਜ

ਲੁਧਿਆਣਾ/ਬਾਰਡਰ ਨਿਊਜ ਸਰਵਿਸ  ਸੁਧਾਰ ਪੁਲੀਸ ਥਾਣੇ ਵਿੱਚ ਐੱਸ ਐੱਚ ਓ ਵਜੋਂ ਤਾਇਨਾਤ ਇੱਕ ਸਬ-ਇੰਸਪੈਕਟਰ ‘ਤੇ ਇੱਕ…

ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁਖੀ ਆਈ.ਪੀ.ਐੱਸ ਅਧਿਕਾਰੀ ਪਰਮਾਰ ਨੂੰ ਕਲੀਨ ਚਿੱਟ

ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਤਤਕਾਲੀ ਮੁੱਖ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ…

ਨਸ਼ੇ ਦੀਆਂ ਰੋਕਥਾਮ ਲਈ ਜੇਲ੍ਹ ‘ਚ ਤਾਇਨਾਤ ਕੀਤਾ ਡਾਕਟਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ  ਡਾਕਟਰ ਦੇ ਬੈਗ ਅਤੇ ਆਈ 20 ਕਾਰ ਦੀ ਤਲਾਸ਼ੀ ਲੈਣ ਦੌਰਾਨ…