





Total views : 5914833







Total views : 5914833ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਾਣਾਨੇਸ਼ਟਾ
ਬਲਾਕ ਕਾਂਗਰਸ ਗੰਡੀ ਵਿੰਡ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਗੁਰਪਾਲ ਸਿੰਘ ਸਰਪੰਚ ਜਗਤਪੁਰਾ ਦੇ ਸਤਿਕਾਰਤ ਮਾਤਾ ਜੀ ਹਰਭਜਨ ਕੌਰ ਜੋ ਕਿ 27 ਅਕਤੂਬਰ ਨੂੰ ਗੁਰਚਰਨਾਂ ਵਿੱਚ ਜਾ ਬਿਰਾਜੇ ਸਨ, ਨਮਿਤ ਪਾਠ ਦਾ ਭੋਗ 5 ਨਵੰਬਰ ਐਤਵਾਰ ਨੂੰ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਸਰਧਾਂਜਲੀ ਸਮਾਗਮ ਗੁ: ਟਾਹਲੀ ਸਾਹਿਬ ਜਗਤਪੁਰਾ ਵਿਖੇ 11 ਵਜੇ ਤੋ 1 ਵਜੇ ਤੱਕ ਹੋਵੇਗਾ।

ਜਿਥੇ ਸਵ: ਮਾਤਾ ਜੀ ਨੂੰ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਤੋ ਇਲਾਵਾ ਪ੍ਰਮੁੱਖ ਕਾਂਗਰਸੀ ਆਗੂ ਸ਼ਰਧਾ ਦੇ ਫੁੱਲ਼ ਅਰਪਿਤ ਕਰਨਗੇ । ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਰਹੀ ਸਿੰਘ ਢਿਲ਼ੋ ਤੇ ਸੁਖਵਿੰਦਰ ਸਿੰਘ ਢਿਲੋ ਨੇ ਉਨਾਂ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਨੂੰ ਸਮੇ ਸਿਰ ਸ਼ਰਧਾਜਲੀ ਸਮਾਗਮ ਵਿੱਚ ਪੁੱਜਣ ਦੀ ਆਪੀਲ ਕੀਤੀ ਹੈ।
