ਨਗਰ ਨਿਗਮ ਅੰਮ੍ਰਿਤਸਰ ਨੇ ਝਬਾਲ ਰੋਡ ‘ਤੇ ਪੰਨੂ ਡੇਅਰੀ ਦੇ ਮਗਰ ਅਣਅਧਿਕਾਰਤ ਕਲੋਨੀ ‘ਚ ਲੋਕਾਂ ਨੂੰ ਪਲਾਟ ਖਰੀਦਣ ਜਾਂ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ਤੋਂ ਕੀਤਾ ਸਾਵਧਾਨ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਨਗਰ ਨਿਗਮ ਅੰਮ੍ਰਿਤਸਰ ਦੇ ਮਿਊਂਸਪਲ ਟਾਊਨ ਪਲਾਨਿੰਗ (MTP) ਵਿਭਾਗ ਵੱਲੋਂ ਚੱਬਹਾਲ ਰੋਡ ਸਥਿਤ…
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਚੌਥੀ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਪੋਰਟਸ ਕਮੇਟੀ (ਮਹਿਲਾ) ਦੇ ਪ੍ਰਧਾਨ ਵੱਜੋਂ ਚੋਣ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਗੁਰੂ…
ਭਲਕੇ ਝਬਾਲ ਵਿਖੇ ਹਲਕਾ ਵਧਾਇਕ ਹਰਮੀਤ ਸਿੰਘ ਲੋਕਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡਕੇ ਵੰਡ ਦੀ ਰਸਮੀ ਸ਼ੁਰੂਆਤ ਕਰਨਗੇ-ਮੋਨੂੰ ਚੀਮਾਂ
ਝਬਾਲ/ਬਾਰਡਰ ਨਿਊਜ ਸਰਵਿਸ ਪੰਜਾਬ ਸਰਕਾਰ ਵਲੋ ਗਰੀਬ ਲੋਕਾਂ ਨੂੰ ਦਿੱਤੀਆ ਰਾਸ਼ਨ ਕਿੱਟਾਂ ਦੀ ਵੰਡ ਦੀ ਸ਼ੁਰੂਆਤ…
ਤਰਨ ਤਾਰਨ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੂੰ ਮਿਲੀ ਹੋਰ ਵੱਡੀ ਜੁਮੇਵਾਰੀ !ਸ਼ੌ੍ਮਣੀ ਅਕਾਲੀ ਦਲ ਨੇ ਚੋਣ ਮਨੋਰਥ ਕਮੇਟੀ ਦਾ ਮੈਬਰ ਕੀਤਾ ਨਿਯੁਕਤ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮਨੋਰਥ ਪੱਤਰ ਕਮੇਟੀ ਦਾ ਵਿਸਥਾਰ ਕਰਦਿਆਂ ਇਸ ਵਿੱਚ…
ਮੁੱਖ ਮੰਤਰੀ ਮਾਨ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਏ.ਐਸ.ਆਈ ਦੀ ਬਹਾਦਰੀ ਨੂੰ ਕੀਤਾ ਸਲਾਮ! ਪ੍ਰੀਵਾਰ ਨੂੰ ਦੋ ਕਰੋੜ ਦੀ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ…
ਅੱਠ ਮਹੀਨਿਆ ‘ਚ ਗੋਲੀਆ ਨਾਲ ਮਾਰੇ ਗਏ ਪੁਲਿਸ ਦੇ ਤਿੰਨ ਥਾਂਣੇਦਾਰਾਂ ਦੀ ਹੱਤਿਆ ਨੇ ਪੰਜਾਬ ‘ਚ ਅਮਨ ਕਾਨੂੰਨ ਦਾ ਕੱਢਿਆ ਜਨਾਜਾ-ਸੁਖਜਿੰਦਰ ਰੰਧਾਵਾ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ…
ਝਬਾਲ ਇਲਾਕੇ ‘ਚ ਖੋਹਲ ਕੇ ਦਿੱਤੀਆ ਜਾ ਰਹੀਆ ਰਾਸ਼ਨ ਕਿੱਟਾਂ ਤੇ ਡਿਪੂ ਹੋਲਡਰਾਂ ਵਲੋ ਘੱਟ ਕਣਕ ਦੇ ਮਾਮਲੇ ‘ਚ ਹੋਈ ਲਾ-ਲਾ
ਝਬਾਲ/ਬਾਰਡਰ ਨਿਊਜ ਸਰਵਿਸ ਪੰਜਾਬ ਸਰਕਾਰ ਵਲੋ ਲੋਕਾਂ ਨੂੰ ਸਪਲਾਈ ਕੀਤੀਆ ਜਾ ਰਹੀਆ ਭਗਵੰਤ ਮਾਨ ਮੁੱਖ ਮੰਤਰੀ…
ਨਵ ਵਿਆਹੇ ਪਤੀ ਪਤਨੀ ਦੋਰਾਨ ਹੋਏ ਝਗੜੇ ਸਮੇ ਗੁੱਸੇ ‘ਚ ਆਏ ਪਤੀ ਨੇ ਪਤਨੀ ਦੇ ਪੇਕਿਆ ਵਲੋ ਦਾਜ ਦਿੱਤੀ ਕਰੇਟਾ ਕਾਰ ਨੂੰ ਲਗਾਈ ਅੱਗ
ਖਜਿਆਰ/ਬਾਰਡਰ ਨਿਊਜ ਸਰਵਿਸ ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲੇ ਦੇ ਸ਼ਹਿਰ ਖਜਿਆਰ ਤੋ ਇਕ ਸਮਾਚਾਰ ਪ੍ਰਾਪਤ ਹੋਇਆ…
ਆਖਰ ! ਸਾਢੇ ਤਿੰਨ ਸਾਲ ਫਰਾਰ ਰਹਿਣ ਤੋ ਬਾਅਦ ਸੰਰੈਡਰ ਕਰਨ ਲਈ ਤਿਆਰ ਹੋ ਹੀ ਗਏ ਬਰਖਾਸਤ ਏ.ਆਈ.ਜੀ ਰਾਜਜੀਤ ਸਿੰਘ ਹੁੰਦਲ ! ਸੁਪਰੀਮ ਕੋਰਟ ‘ਚ ਕੀਤੀ ਪੇਸ਼ਕਸ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਨੇ ਕਰੀਬ ਸਾਢੇ ਤਿੰਨ…
‘ਆਪ’ ਨੇ ਦੋ ਵਿਧਾਨ ਸਭਾ ਹਲਕਿਆ ਦੇ ਇੰਚਾਰਜ ! ਕਈ ਹੋਰ ਹਲਕਿਆ ਦੇ ਇੰਚਾਰਜ ਵੀ ਬਦਲੇ ਜਾਣ ਦੇ ਵੀ ਚਰਚੇ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ…